ਤੇਜ਼ਾਬ ਸੁੱਟਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤੇਜ਼ਾਬ ਹਮਲੇ ਵਿੱਚ ਪੀੜਤ ਇੱਕ ਲੜਕੀ

ਉੱਤੇਜ਼ਾਬ ਸੁੱਟਣਾ ਜਾਂ ਉੱਤੇਜ਼ਾਬ ਹਮਲਾ ਕਿਸੇ ਲੜਕੀ ਦਾ ਰੂਪ ਬਿਗਾੜ ਦੇਣ ਦੇ ਮਕਸਦ ਨਾਲ ਕੀਤੇ ਹਿੰਸਕ ਹਮਲੇ ਦਾ ਇੱਕ ਰੂਪ ਹੁੰਦਾ ਹੈ।[1][2][3] ਹਮਲਾਵਰ ਤੇਜ਼ਾਬ ਨੂੰ ਜ਼ਿਆਦਾਤਰ ਲੜਕੀਆਂ ਦੇ ਚਿਹਰੇ ਉੱਤੇ ਗੇਰਦੇ ਹਨ ਜਿਸ ਨਾਲ ਉਹਨਾਂ ਦਾ ਚਿਹਰਾ ਸੜ ਜਾਂਦਾ ਹੈ ਅਤੇ ਹੱਡੀਆਂ ਦਿੱਖਣ ਲੱਗ ਪੈਂਦੀਆਂ ਹਨ, ਕਈ ਵਾਰ ਤਾਂ ਹੱਡੀਆਂ ਵੀ ਖੁਰ ਜਾਂਦੀਆਂ ਹਨ।[4] ਇਹਨਾਂ ਹਮਲਿਆਂ ਵਿੱਚ ਆਮ ਤੌਰ ਉੱਤੇ ਗੰਧਕ ਦੇ ਤਿਜ਼ਾਬ ਜਾਂ ਸ਼ੋਰੇ ਦੇ ਤਿਜ਼ਾਬ ਦੀ ਵਰਤੋਂ ਕਰਦੇ ਹਨ। ਕਈ ਵਾਰ ਲੂਣ ਦੇ ਤਿਜ਼ਾਬ ਦੀ ਵਰਤੋਂ ਵੀ ਕੀਤੀ ਜਾਂਦੀ ਹੈ, ਪਰ ਇਸ ਦਾ ਨੁਕਸਾਨ ਘੱਟ ਹੁੰਦਾ ਹੈ।[5]

ਹਵਾਲੇ[ਸੋਧੋ]

  1. Karmakar, R.N. (2003). Forensic Medicine and Toxicology. Academic Publishers. ISBN 81-87504-69-2. 
  2. http://latimesblogs.latimes.com/world_now/2011/11/afghan-sisters-hurt-acid-attack-rejected-proposal.html
  3. http://articles.latimes.com/1992-03-19/news/gl-5793_1_father-and-son
  4. Swanson, Jordan (2002). "Acid attacks: Bangladesh's efforts to stop the violence.". Harvard Health Policy Review. 3 (1). pp. 1–4. Retrieved 2008-06-18. 
  5. Welsh, Jane (2009). ""It was like a burning hell": A Comparative Exploration of Acid Attack Violence" (PDF). Center for Global Initiatives. Retrieved 31 March 2013.