ਤੋਕੂਗਾਵਾ ਸ਼ੋਗੁਨ
Jump to navigation
Jump to search
ਤੋਕੂਗਾਵਾ ਸ਼ੋਗੁਨ | ||||||||||||||
徳川幕府 ਇਯੋ ਯਾਸੂ 江戸幕府 | ||||||||||||||
| ||||||||||||||
| ||||||||||||||
ਰਾਜਧਾਨੀ | ਇਯੋ | |||||||||||||
ਭਾਸ਼ਾਵਾਂ | ਜਾਪਾਨੀ ਭਾਸ਼ਾ | |||||||||||||
ਧਰਮ | ਬੁੱਧ ਧਰਮ, ਸ਼ਿੰਤੋ | |||||||||||||
ਸਰਕਾਰ | ਸਾਮੰਤਵਾਦ | |||||||||||||
ਜਾਪਾਨ ਦੇ ਸਮਰਾਟ | ||||||||||||||
• | 1600–1611 | ਗੋ-ਯੋਜ਼ੇਈ | ||||||||||||
• | 1867–1868 | ਮੇਈਜ਼ੇ ਬਾਦਸਾਹ | ||||||||||||
ਸ਼ੋਗੁਨ | ||||||||||||||
• | 1600–1605 | ਤੋਕੂਗਾਵਾ ਲੇਆਸੂ | ||||||||||||
• | 1867–1868 | ਤੋਕੂਗਾਵਾ ਯੋਸ਼ੀਨੋਬੁ | ||||||||||||
ਰੋਜੂ | ||||||||||||||
• | 1600–1614 | ਓਕੂਬੋ ਟਡਾਚੀਕਾ | ||||||||||||
• | 1868 | ਤਚੀਬਾਨਾ ਤਾਨੇਯੂਕੀ | ||||||||||||
ਇਤਿਹਾਸਕ ਜ਼ਮਾਨਾ | ਇਯੋ ਸਮਾਂ | |||||||||||||
• | ਸੇਕੀਗਹਾਰਾ ਦੀ ਲੜਾਈ | 21 ਅਕਤੂਬਰ 1600 | ||||||||||||
• | ਓਸਕਾ ਤੇ ਕਬਜ਼ਾ | 8 ਨਵੰਬਰ 1614 | ||||||||||||
• | ਸਾਕੋਕੂ 1635 | 1635 | ||||||||||||
• | ਸ਼ਾਂਤੀ ਸਮਝੋਤਾ | 31 ਮਾਰਚ 1854 | ||||||||||||
• | ਆਰਥਿਕ ਸਮਝੋਤਾ | 29 ਜੁਲਾਈ 1858 | ||||||||||||
• | ਮੇਈਜ਼ੇ ਸਾਮਰਾਜ | 3 ਜਨਵਰੀ 1868 | ||||||||||||
ਮੁਦਰਾ | ਰਿਉ | |||||||||||||
| ||||||||||||||
ਹੁਣ ![]() | ||||||||||||||
Warning: Value not specified for "common_name"|- style="font-size: 85%;" | Warning: Value specified for "continent" does not comply |
ਤੋਕੂਗਾਵਾ ਸ਼ੋਗੁਨ ਤਾਇਓ ਤੋਮੀ ਦੀ ਮੌਤ ਤੋਂ ਬਾਅਦ ਤੋਕੂਗਾਵਾ ਇਯੇ ਯਾਸੂ ਉਸ ਦਾ ਉੱਤਰਾਧਿਕਾਰੀ ਬਣਿਆ। ਤੋਕੁਗਾਵਾ, ਤਾਇਓ ਤੋਮੀ ਦਾ ਆਪਣੇ ਸਾਮੰਤ ਅਤੇ ਇੱਕ ਸੈਨਿਕ ਅਧਿਕਾਰੀ ਸੀ ਜਿਹੜਾ ਪੂਰਬੀ ਮੱਧ ਜਾਪਾਨ ਦੇ ਯੇ ਦੋ ਦਾ ਵਾਸੀ ਸੀ। ਇਸ ਨੇ ਸਭ ਤੋਂ ਪਹਿਲਾ ਤਾਇਓ ਤੋਮੀ ਦੇ ਵਿਰੋਧੀਆਂ ਨੂੰ ਹਰਾਇਆ ਅਤੇ ਬਾਅਦ ਵਿੱਚ ਉਸ ਦੇ ਪਰਿਵਾਰ ਨੂੰ ਖਤਮ ਕੀਤਾ ਜਿਸ ਨਾਲ ਨੋਬੂ ਨਾਗਾ ਅਤੇ ਤਾਇਓ ਤੋਮੀ ਆਪਣੀ ਗੱਦੀ ਨਾ ਬਚਾ ਸਕੇ। ਪਰ ਇਥੇ ਯਾਸੂ ਨੇ ਅਜਿਹੀ ਰਾਜਨੀਤਿਕ ਪ੍ਰਣਾਲੀ ਦੀ ਸਥਾਪਨਾ ਕੀਤੀ ਜਿਸ ਨਾਲ ਤੋਕੂਗਾਵਾ ਪਰਿਵਾਰ ਦੀ ਇਹ ਨਵੀਂ ਪ੍ਰਾਪਤ ਸ਼ਕਤੀ ਸੁਰੱਖਿਆਤ ਰਹਿ ਸਕੇ। ਤੋਕੂਗਾਵਾ ਪਰਿਵਾਰ ਨੇ ਅਜਿਹਾ ਮਹਾਨ ਸ਼ੋਗੁਨ ਸਾਲ ੧੬੦੩ ਤੋਂ ੧੮੬੮ ਤੱਕ ਅਜਿਹਾ ਰਾਜ ਕਾਇਮ ਕਰਕੇ ਕੇ ਸ਼ਾਸਨ ਕੀਤਾ।[1]