ਤੋਰਤੋਸਾ ਵੱਡਾ ਗਿਰਜਾਘਰ
ਦਿੱਖ
ਤੋਰਤੋਸਾ ਵੱਡਾ ਗਿਰਜਾਘਰ | |
---|---|
es | |
ਸਥਿਤੀ | ਤੋਰਤੋਸਾ, ਸਪੇਨ |
ਦੇਸ਼ | ਸਪੇਨ |
ਸੰਪਰਦਾਇ | ਕੈਥੋਲਿਕ ਗਿਰਜਾਘਰ |
ਵੈਬਸਾਈਟ | elizagipuzkoa.org |
Architecture | |
Status | ਸਮਾਰਕ |
Heritage designation | ਬੀਏਨ ਦੇ ਇੰਤੇਰੇਸ ਕੁਲਤੂਰਾਲ |
Style | ਗੌਥਿਕ, ਬਾਰੋਕ |
Years built | 1347-1597 |
Groundbreaking | 1347 |
Completed | 1757 |
ਤੋਰਤੋਸਾ ਵੱਡਾ ਗਿਰਜਾਘਰ (ਸਪੇਨੀ: Catedral de Tortosa) ਸਪੇਨ ਦੇ ਤਾਰਾਗੋਨਾ ਸੂਬੇ ਵਿੱਚ ਤੋਰਤੋਸਾ ਵਿੱਚ ਸਥਿਤ ਇੱਕ ਵੱਡਾ ਗਿਰਜਾਘਰ ਹੈ। ਇਸ ਇਮਾਰਤ ਦੀ ਉਸਾਰੀ 1347 ਵਿੱਚ ਗੌਥਿਕ ਅੰਦਾਜ਼ ਵਿੱਚ ਸ਼ੁਰੂ ਕੀਤੀ ਗਈ ਅਤੇ ਇਸ ਵਿੱਚ ਬਾਅਦ ਵਿੱਚ ਰੋਮਾਨੀ ਅੰਸ਼ ਆਉਣ ਲੱਗੇ।
1931 ਵਿੱਚ ਇਸਨੂੰ ਬਾਸਿਲਿਕਾ ਦਾ ਰੁਤਬਾ ਪ੍ਰਾਪਤ ਹੋਇਆ।
ਇਤਿਹਾਸ
[ਸੋਧੋ]ਇਸ ਇਮਾਰਤ ਦੀ ਉਸਾਰੀ 1347 ਵਿੱਚ ਇੱਕ ਪੁਰਾਣੀ ਰੋਮਾਨੈਸਕ ਗਿਰਜਾਘਰ ਦੇ ਖੰਡਰਾਂ ਉੱਤੇ ਹੀ ਸ਼ੁਰੂ ਕੀਤੀ ਗਈ ਜਿਸਦੀ ਪੁਸ਼ਟੀ ਪੁਰਾਤਤਵ ਵਿਗਿਆਨੀਆਂ ਦੁਆਰਾ ਕੀਤੀ ਜਾ ਚੁੱਕੀ ਹੈ। ਇਸ ਦੀ ਉਸਾਰੀ ਇਸ ਤੋਂ 2 ਸਦੀਆਂ ਬਾਅਦ ਪੂਰੀ ਹੋਈ। ਇਸਨੂੰ ਬੇਨੀਤੋ ਦਾਲਗੁਆਰੇ ਦੁਆਰਾ ਡਿਜ਼ਾਇਨ ਕੀਤਾ ਗਿਆ ਸੀ।[1] ਇਹ ਗੌਥਿਕ ਅੰਦਾਜ਼ ਵਿੱਚ ਬਣਾਈ ਗਈ ਸੀ ਪਰ ਇਸ ਦੀ ਸਾਹਮਣੇ ਵਾਲੀ ਦੀਵਾਰ ਬਾਰੋਕ ਅੰਦਾਜ਼ ਦੀ ਹੈ।
ਗੈਲਰੀ
[ਸੋਧੋ]-
Cathedral plan
-
The Cathedral's Baroque façade
-
Nave, looking toward the altar
-
Detail of the apse and ambulatory
-
The Cathedral is surrounded by densely packed buildings
-
Cathedral cloister
-
Baroque entryway to the cloister
-
Window in the cloister
-
13th century plaque inside the cathedral
ਹਵਾਲੇ
[ਸੋਧੋ]- ↑ "Tortosa Cathedral in Tortosa, Spain: Monuments in Tortosa | Spain.info in English." Tortosa Cathedral in Tortosa, Spain: Monuments in Tortosa | Spain.info in English. N.p., n.d. Web. 12 Feb. 2013.
ਪੁਸਤਕ ਸੂਚੀ
[ਸੋਧੋ]- Barral i Altet, Xavier (1994). Les Catedrals de Catalunya. ISBN 84-297-3823-1 (en catalán).
{{cite book}}
: Unknown parameter|editorial=
ignored (help) - Mesonero Romanos, Ramón; Fernández de los Ríos, Ángel (1846, digitalizado en 2008). Semanario pintoresco espyearl: Lectura de las familias.
{{cite book}}
: Check date values in:|year=
(help); Unknown parameter|editorial=
ignored (help)CS1 maint: year (link)
- Ramos, M. Lluïsa (2005). Catedrals monestirs i grans edificis religiosos. ISBN 84-96295-16-8 (en catalán).
{{cite book}}
: Unknown parameter|editorial=
ignored (help) - Volumen I (2007). L'art Gòtic a Catalunya. Escultura. ISBN 978-84-412-0892-6 (en catalán).
{{cite book}}
: Unknown parameter|editorial=
ignored (help) - Volumen 6 (1997). Art de Catalunya, Escultura antiga i medieval. ISBN 84-921314-6-2 (en catalán).
{{cite book}}
: Unknown parameter|editorial=
ignored (help)CS1 maint: numeric names: authors list (link) - Volumen 19 (2004). La Gran Enciclopèdia en català. ISBN 84-297-5447-4(en catalán).
{{cite book}}
: Unknown parameter|editorial=
ignored (help)CS1 maint: numeric names: authors list (link) - VVAA. (1992). Cataluña Medieval. ISBN 84-393-2058-2.
{{cite book}}
: Unknown parameter|editorial=
ignored (help)
ਬਾਹਰੀ ਸਰੋਤ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Cathedral of Tortosa ਨਾਲ ਸਬੰਧਤ ਮੀਡੀਆ ਹੈ।
- Web del ayuntamiento de Tortosa sobre la Catedral
- Canónica de Santa María de Tortosa
- Fotografías Archived 2015-02-15 at the Wayback Machine.
- Marcas de cantería de la catedral de Tortosa (S.I.G.N.O.) Archived 2014-10-27 at the Wayback Machine.
, ,