ਤੌਫ਼ੀਕ ਅਲ-ਹਕੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤੌਫ਼ੀਕ ਅਲ-ਹਕੀਮ
ਜਨਮ 9 ਅਕਤੂਬਰ 1898(1898-10-09)
ਅਲੈਗਜ਼ੈਂਡਰੀਆ, ਮਿਸਰ
ਮੌਤ 26 ਜੁਲਾਈ 1987(1987-07-26) (ਉਮਰ 88)
ਕਾਹਰਾ, ਮਿਸਰ
ਕੌਮੀਅਤ ਮਿਸਰ
ਕਿੱਤਾ ਨਾਟਕਕਾਰ, ਨਾਵਲਕਾਰ

ਤੌਫ਼ੀਕ ਅਲ-ਹਕੀਮ (9 ਅਕਤੂਬਰ 1898 – 26 ਜੁਲਾਈ 1987) (ਅਰਬੀ: توفيق الحكيم) ਮੂਲ ਤੌਰ ਤੇ ਨਾਟਕਕਾਰ ਸੀ, ਪਰ ਉਸਨੇ ਕਹਾਣੀਆਂ ਅਤੇ ਨਾਵਲ ਵੀ ਲਿਖੇ ਅਤੇ ਮਧਵਰਗ ਦੀ ਮਾਨਸਿਕਤਾ ਨੂੰ ਡਰਾਮਾਈ ਅੰਦਾਜ਼ ਵਿੱਚ ਪੇਸ਼ ਕਰਦੇ ਹਨ। ਉਸ ਨੁੰ ਅਰਬੀ ਨਾਵਲ ਅਤੇ ਡਰਾਮੇ ਦੇ ਪਾਇਨੀਅਰਾਂ ਵਿੱਚੋਂ ਇੱਕ ਸੀ। ਉਹ ਅਲੈਗਜ਼ੈਂਡਰੀਆ, ਮਿਸਰ ਵਿੱਚ ਇੱਕ ਮਿਸਰੀ ਅਮੀਰ ਜੱਜ ਅਤੇ ਇੱਕ ਤੁਰਕ ਮਾਤਾ ਦੇ ਪਰਿਵਾਰ ਵਿੱਚ ਪੈਦਾ ਹੋਇਆ ਸੀ।[1]ਉਸਦੇ ਨਾਟਕਾਂ ਦੀ ਭਾਰੀ ਆਉਟਪੁੱਟ ਦੀ ਰਿਸੈਪਸ਼ਨ ਦੁਆਰਾ ਪੇਸ਼ ਜਿੱਤਾਂ ਅਤੇ ਅਸਫਲਤਾਵਾਂ ਉਨ੍ਹਾਂ ਮੁੱਦਿਆਂ ਦੇ ਪ੍ਰਤੀਕ ਹਨ, ਜੋ ਮਿਸਰ ਦੇ ਨਾਟਕ ਵਿਧਾ ਨੂੰ ਪੇਸ਼ ਆਏ ਹਨ ਜਦੋਂ ਇਸ ਨੇ ਸੰਚਾਰ ਦੇ ਆਪਣੇ ਗੁੰਝਲਦਾਰ ਢੰਗਾਂ ਨੂੰ ਮਿਸਰ ਦੇ ਸਮਾਜ ਦੇ ਅਨੁਕੂਲ ਢਾਲਣ ਦੀ ਕੋਸ਼ਿਸ਼ ਕੀਤੀ। [2]

ਹਵਾਲੇ[ਸੋਧੋ]

  1. Goldschmidt, Arthur (2000). Biographical dictionary of modern Egypt. Lynne Rienner Publishers. p. 67. ISBN 1-55587-229-8. 
  2. "The achievements of Tawfiq Al-Hakim". Cambridge University Press. 2000. Retrieved 2014-04-15.