ਸਮੱਗਰੀ 'ਤੇ ਜਾਓ

ਥਰਾਜਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਥਰਾਜਵਾਲਾ ਭਾਰਤੀ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੀ ਲੰਬੀ ਤਹਿਸੀਲ ਦਾ ਇੱਕ ਪਿੰਡ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਦੱਖਣ ਵੱਲ 41 ਕਿਲੋਮੀਟਰ ਲੰਬੀ ਤੋਂ 17 ਕਿ.ਮੀ. ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 253 ਕਿਮੀ ਦੀ ਦੂਰੀ 'ਤੇ ਸਥਿਤ ਹੈ। ਗਿੱਦੜਬਾਹਾ ਤੋਂ ਇਹ 7 ਕਿਮੀ ਦੂਰ ਹੈ।

ਮਲੋਟ ਅਤੇ ਮੁਕਤਸਰ ਥਰਾਜਵਾਲਾ ਦੇ ਨੇੜੇ ਦੇ ਸ਼ਹਿਰ ਹਨ।