ਮਲੋਟ
Jump to navigation
Jump to search
ਮਲੋਟ | |
---|---|
ਸ਼ਹਿਰ | |
ਦੇਸ਼ | ![]() |
ਰਾਜ | ਪੰਜਾਬ |
District | ਮੁਕਤਸਰ |
ਅਬਾਦੀ (2001) | |
• ਕੁੱਲ | 70,958 |
ਭਾਸ਼ਾਵਾਂ | |
• ਅਧਿਕਾਰਿਕ | ਪੰਜਾਬੀ |
ਟਾਈਮ ਜ਼ੋਨ | IST (UTC+5:30) |
Telephone code | 1637 |
ਵੈੱਬਸਾਈਟ | www |
ਮਲੋਟ ਪੰਜਾਬ ਦਾ ਇੱਕ ਸ਼ਹਿਰ ਹੈ। ਇਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਇੱਕ ਸ਼ਹਿਰ ਹੈ ਜੋ ਮੁਕਤਸਰ ਤੋਂ 30 ਕਿਲੋਮੀਟਰ ਦੱਖਣ ਪੂਰਬ ਵੱਲ ਹੈ। ਮਲੋਟ ਪੁਰਾਣੀਆਂ ਕਾਰਾਂ ਅਤੇ ਟ੍ਰੈਕਟਰਾਂ ਦੇ ਬਹੁਤ ਵੱਡੀ ਮੰਡੀ ਹਰ ਐਂਤਵਾਰ ਨੂੰ ਲੱਗਦੀ ਹੈ। ਇਥੇ ਖੇਤੀਬਾੜੀ ਦੇ ਸਾਰੇ ਸੰਦ ਬਣਦੇ ਹਨ।
ਮਲੋਟ NH 10 ਉੱਤੇ ਸਥਿਤ ਹੈ। ਹਰਿਆਣਾ ਅਤੇ ਰਾਜਸਥਾਨ ਮਲੋਟ ਤੋ 30 ਕਿਲੋਮੀਟਰ ਦੀ ਦੂਰੀ ਤੇ ਹਨ',ਜਦਕਿ ਪਾਕਿਸਤਾਨ 45 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਸ਼ਹਿਰ ਤੋ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪਹਿਲਾ ਚੁਨਾਵ ਜਿਤਿਆ ਸੀ।