ਸਮੱਗਰੀ 'ਤੇ ਜਾਓ

ਤੋਮਾਂ ਪਿਕੇਤੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਥਾਮਸ ਪਿਕੇਤੀ ਤੋਂ ਮੋੜਿਆ ਗਿਆ)
ਤੋਮਾਂ ਪਿਕੇਤੀ
ਕੇਨਜੀਅਨ ਇਕਨਾਮਿਕਸ
ਤੋਮਾਂ ਪਿਕੇਤੀ ਕੈਮਬ੍ਰਿਜ, ਮੈਸਾਚੂਸਟਸ ਵਿੱਚ
ਜਨਮ (1971-05-07) 7 ਮਈ 1971 (ਉਮਰ 53)
ਕਲਿਚੀ, ਫ਼ਰਾਂਸ
ਕੌਮੀਅਤਫ਼ਰਾਂਸ
ਅਦਾਰਾਇਕਨਾਮਿਕਸ ਦਾ ਪੈਰਿਸ ਸਕੂਲ
EHESS
ਖੇਤਰਪਬਲਿਕ ਇਕਨਾਮਿਕਸ
ਅਲਮਾ ਮਾਤਰਲੰਦਨ ਸਕੂਲ ਆਫ਼ ਇਕਨਾਮਿਕਸ
École Normale Supérieure
ਇਨਾਮYrjö Jahnsson Award (2013)
Prix du meilleur jeune économiste de France (2002)
Information at IDEAS/RePEc

ਤੋਮਾਂ ਪਿਕੇਤੀ (ਫ਼ਰਾਂਸੀਸੀ: [tɔma pikɛti]; ਜਨਮ 7 ਮਈ 1971) ਇੱਕ ਫਰਾਂਸੀਸੀ ਅਰਥ-ਸ਼ਾਸਤਰੀ ਹੈ ਜਿਸਦਾ ਮੁੱਖ ਕੰਮ ਧਨ ਸੰਪੱਤੀ ਉੱਤੇ ਹੈ। ਇਹ 2013 ਦੀ ਮਸ਼ਹੂਰ ਪੁਸਤਕ "21ਵੀਂ ਸਦੀ ਵਿੱਚ ਪੂੰਜੀ" ਦਾ ਲੇਖਕ ਹੈ।[1] ਇਹ ਸਕੂਲ ਫਾਰ ਐਡਵਾਂਸ ਸਟੱਡੀਜ਼ ਇੰਨ ਸੋਸ਼ਲ ਸਾਇੰਸਜ਼ ਅਤੇ ਪੈਰਿਸ ਸਕੂਲ ਆਫ ਇਕਨੋਮਿਕਸ ਵਿੱਚ ਪ੍ਰੋਫੈਸਰ ਹੈ।[2]

ਹਵਾਲੇ

[ਸੋਧੋ]
  1. "Paris School of Economic". Archived from the original on 2014-05-09. Retrieved 19 ਮਈ 2014. {{cite web}}: Unknown parameter |dead-url= ignored (|url-status= suggested) (help)
  2. Piketty, Thomas. "CV". Retrieved 1 May 2014.