ਥਿਓਡੋਰ ਕਚੀਨਸਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਥਿਓਡੋਰ ਕਚੀਨਸਕੀ
Theodore Kaczynski.jpg
1996 ਵਿੱਚ ਗਰਿਫ਼ਤਾਰੀ ਤੋਂ ਬਾਅਦ ਕਚੀਨਸਕੀ
ਜਨਮ ਥਿਓਡੋਰ ਜਾਨ ਕਚੀਨਸਕੀ
(1942-05-22) 22 ਮਈ 1942 (ਉਮਰ 77)
Evergreen Park, Illinois, U.S.
ਹੋਰ ਨਾਂਮ ਊਨਾਬੰਬਰ
ਪੇਸ਼ਾ ਹਿਸਾਬਦਾਨ ਯੂਨਿਵਰਸਿਟੀ ਪ੍ਰੋਫ਼ੈਸਰ
Criminal charge Transportation, mailing and use of bombs; murder
Criminal penalty 8 ਉਮਰ ਕੈਦਾਂ ਬਿਨਾਂ ਪੈਰੋਲ
Criminal status Incarcerated at ADX Florence,[1] #04475–046
Conviction(s) 22 ਜਨਵਰੀ 1998 (pleaded guilty)

ਥਿਓਡੋਰ ਕਚੀਨਸਕੀ (ਅੰਗਰੇਜ਼ੀ: Theodore Kaczynski; ਜਨਮ 22 ਮਈ 1942) ਇੱਕ ਅਮਰੀਕੀ ਹਿਸਾਬਦਾਨ ਅਤੇ ਯੂਨਿਵਰਸਿਟੀ ਪ੍ਰੋਫ਼ੈਸਰ ਹੈ। ਉਹ ਊਨਾਬੰਬਰ (Unabomber) ਦੇ ਨਾਂ ਵੀ ਨਾਲ਼ ਜਾਣਿਆ ਜਾਂਦਾ ਹੈ।

ਕਚੀਨਸਕੀ ਦੀ ਮਸ਼ਹੂਰੀ ਦੀ ਮੁੱਖ ਵਜ੍ਹਾ ਉਸ ਦੁਆਰਾ ਅਮਰੀਕਾ ਦੀਆਂ ਕਈ ਯੂਨਿਵਰਸਿਟੀਆਂ ਵਿੱਚ ਬੰਬ ਧਮਾਕੇ ਕਰਨਾ ਸੀ। ਐਫ਼. ਬੀ. ਆਈ. ਨੇ ਅਪਰੈਲ 1996 ਵਿੱਚ ਕਚੀਨਸਕੀ ਨੂੰ ਗਰਿਫ਼ਤਾਰ ਕਰ ਲਿਆ ਸੀ ਅਤੇ ਉਸ ਵਕਤ ਤੋਂ ਉਹ ਜੇਲ੍ਹ ਵਿੱਚ ਬੰਦ ਹੈ।

ਅਮਰੀਕਾ ਦੇ ਸ਼ਿਕਾਗੋ ਸੂਬੇ ਵਿੱਚ ਵੱਡੇ ਹੋਏ ਕਚੀਨਸਕੀ ਨੇ ਮਿਸ਼ੀਗਨ ਅਤੇ ਹਾਰਵਰਡ ਯੂਨੀਵਰਸਿਟੀਆਂ ਤੋਂ ਹਿਸਾਬ ਦੀ ਪੜ੍ਹਾਈ ਕੀਤੀ। ਕਚੀਨਸਕੀ ਨੇ ਅਜੋਕੇ ਸਨਅਤੀ ਸਮਾਜ ਦੀ ਆਲੋਚਨਾ ਕਰਦਾ ਇੱਕ ਮੈਨੀਫੈਸਟੋ ਲਿਖਿਆ ਹੈ ਜਿਸਦਾ ਨਾਂ ਹੈ: ਸਨਅਤੀ ਸਮਾਜ ਅਤੇ ਇਸ ਦਾ ਭਵਿੱਖ (Industrial Society and Its Future)

ਹਵਾਲੇ[ਸੋਧੋ]

  1. "Inmate Locator". Bop.gov. Retrieved August 10, 2014.