ਥੇਰੇਸਾ ਮੇਅ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2016 ਵਿੱਚ ਥੈਰੇਸਾ

ਥੇਰੇਸਾ ਮੇਅ ਇੰਗਲੈਂਡ ਦੀ ਪ੍ਰਧਾਨ-ਮੰਤਰੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਹੈ। ਉਹ 1997 ਤੋਂ ਮੇਡਨਹੈਡ ਸੀਟ ਤੋਂ ਸਾਂਸਦ ਹੈ। ਇਸ ਤੋਂ ਪਹਿਲਾਂ ਮਾਰਗਰੇਟ ਥੈਚਰ ਸਾਲ 1979 ਤੋਂ 1990 ਤੱਕ ਬ੍ਰਿਟੇਨ ਦੀ ਪਹਿਲੀ ਮਹਿਲਾ ਪ੍ਰਧਾਨਮੰਤਰੀ ਸੀ। ਜ਼ਿਕਰਯੋਗ ਹੈ ਕਿ ਡੇਵਿਡ ਕੈਮਰੂਨ ਨੇ ਰੈਫ਼੍ਰੈਂਡਮ ਰਾਹੀਂ ਬ੍ਰਿਟੇਨ ਦੇ ਯੂਰੋਪੀ ਸੰਘ ਤੋਂ ਬਾਹਰ ਆਉਣ ਦੇ ਫੈਸਲੇ ਤੋਂ ਬਾਅਦ ਆਪਣੇ ਪਦ ਤੋਂ ਇਸਤੀਫਾ ਦਿੱਤਾ ਸੀ, ਜਿਸਦੇ ਬਾਅਦ 13 ਜੁਲਾਈ, 2016 ਨੂੰ ਉਹਨਾਂ ਨੇ ਬ੍ਰਿਟੇਨ ਦੀ ਦੂਜੀ ਮਹਿਲਾ ਪ੍ਰਧਾਨਮੰਤਰੀ ਦੇ ਰੂਪ ਵਿੱਚ ਹਲਫ਼ ਲਿਆ।

ਹਵਾਲੇ[ਸੋਧੋ]