ਸਮੱਗਰੀ 'ਤੇ ਜਾਓ

ਦਮੋਦਰ ਦਰਿਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਮੋਦਰ ਦਰਿਆ
ਦਰਿਆ
ਛੋਟਾ ਨਾਗਪੁਰ ਪਠਾਰ ਦੇ ਹੇਠਲੇ ਇਲਾਕਿਆਂ ਵਿੱਚ ਸੁੱਕੇ ਮੌਸਮ ਮੌਕੇ ਦਮੋਦਰ ਦਰਿਆ
ਦੇਸ਼ ਭਾਰਤ
ਰਾਜ ਝਾਰਖੰਡ, ਪੱਛਮੀ ਬੰਗਾਲ
ਸਹਾਇਕ ਦਰਿਆ
 - ਖੱਬੇ ਬਰਕਾਰ, ਕੋਨਾਰ, ਜਮੂਨੀਆ
 - ਸੱਜੇ ਸਾਲੀ
ਸ਼ਹਿਰ ਬੋਕਾਰੋ, ਅਸਨਸੋਲ, ਦੁਰਗਾਪੁਰ
ਲੈਂਡਮਾਰਕ ਤੇਨੂਘਾਟ ਬੰਨ੍ਹ, ਪਨਚੇਤ ਬੰਨ੍ਹ, ਦੁਰਗਾਪੁਰ ਬੰਨ੍ਹ, ਰੰਡੀਹਾ
ਸਰੋਤ ਚੰਡਵਾ
ਦਹਾਨਾ ਹੁਗਲੀ ਦਰਿਆ
ਲੰਬਾਈ 592 ਕਿਮੀ (368 ਮੀਲ)

ਦਮੋਦਰ ਦਰਿਆ ਭਾਰਤ ਦੇ ਝਾਰਖੰਡ ਅਤੇ ਪੱਛਮੀ ਬੰਗਾਲ ਰਾਜਾਂ ਵਿੱਚੋਂ ਵਗਦਾ ਇੱਕ ਦਰਿਆ ਹੈ। ਇਸ ਦਰਿਆ ਦੀ ਘਾਟੀ ਧਾਤ-ਭਰਪੂਰ ਹੈ ਅਤੇ ਬਹੁਤ ਵੱਡੇ ਪੱਧਰ ਦੀਆਂ ਖਾਨਾਂ ਅਤੇ ਉਦਯੋਗਾਂ ਦਾ ਕੇਂਦਰ ਹੈ। ਪਹਿਲਾਂ ਇਹਨੂੰ "ਦੁੱਖਾਂ ਦਾ ਦਰਿਆ" ਕਿਹਾ ਜਾਂਦਾ ਸੀ ਕਿਉਂਕਿ ਇਹ ਪੱਛਮੀ ਬੰਗਾਲ ਦੇ ਮੈਦਾਨਾਂ ਵਿੱਚ ਹੜ੍ਹਾ ਲੈ ਕੇ ਆਉਂਦਾ ਸੀ ਪਰ ਹੁਣ ਬਹੁਤ ਸਾਰੇ ਬੰਨ੍ਹ ਬਣਾ ਕੇ ਇਹਦੇ ਉੱਤੇ ਨਕੇਲ ਕਸੀ ਗਈ ਹੈ।

ਹਵਾਲੇ

[ਸੋਧੋ]