ਦਲਜੀਤ ਕੌਰ ਭਨੋਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦਲਜੀਤ ਕੌਰ
ਜਨਮ (1982-11-15) 15 ਨਵੰਬਰ 1982 (ਉਮਰ 39)
ਲੁਧਿਆਣਾ, ਪੰਜਾਬ, ਭਾਰਤ
ਰਾਸ਼ਟਰੀਅਤਾਭਾਰਤੀ
ਹੋਰ ਨਾਂਮਦਲਜੀਤ ਕੌਰ
ਪੇਸ਼ਾਅਭਿਨੇਤਰੀ, ਡਾਂਸਰ
ਸਰਗਰਮੀ ਦੇ ਸਾਲ2004 – ਹੁਣ ਤੱਕ
ਸਾਥੀਸ਼ਲੀਨ ਭਨੋਟ (2009–2015)
ਬੱਚੇ1

ਦਲਜੀਤ ਕੌਰ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਇਸ ਨੇ ਸੋਨੀ ਟੀ.ਵੀ. ਚੈਨਲ ਉੱਪਰ ਕੁਲਵਧੂ[1] ਨਾਟਕ ਵਿੱਚ ਕੰਮ ਕੀਤਾ ਅਤੇ ਇਸਨੇ ਨੇ ਆਪਣੇ ਪਾਟਨਰ ਸ਼ਲੀਨ ਭਨੋਟ[2] ਨਾਲ ਮਿਲ ਕੇ ਨੱਚ ਬੱਲੀਏ 4 ਵਿੱਚ ਜੇਤੂ ਰਹੀ ਫਿਰ ਇਸ ਨੇ ਸਟਾਰ ਪਲੱਸ ਚੈਨਲ ਦੇ ਨਾਟਕ ਇਸ ਪਿਆਰ ਕੋ ਕਿਆ ਨਾਮ ਦੂੰ ਵਿੱਚ ਕੰਮ ਅੰਜਲੀ ਝਾ ਦੀ ਭੂਮਿਕਾ ਨਿਭਾਈ।

ਹਵਾਲੇ[ਸੋਧੋ]

  1. "Kulvaddhu: Drama: SET Syndication". Retrieved 2 May 2012. 
  2. "Karisma's tears worked wonders for Nach Baliye 4 winners". Hindustan Times. Retrieved 2 May 2012. [ਮੁਰਦਾ ਕੜੀ]