ਦਲੀਪ ਸਿੰਘ ਸੌਂਧ
ਦਿੱਖ
ਦਲੀਪ ਸਿੰਘ ਸੌਂਧ | |
|---|---|
Painting on canvas of Saund | |
| ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਕੈਲੀਫੋਰਨੀਆ ਦੇ 29ਵਾਂ ਕੌਂਗਰੈੱਸਨਲ ਜ਼ਿਲ੍ਹੇ ਤੋਂ) | |
| ਦਫ਼ਤਰ ਵਿੱਚ 3 ਜਨਵਰੀ 1957 – 3 ਜਨਵਰੀ 1963 | |
| ਤੋਂ ਪਹਿਲਾਂ | John J. Phillips |
| ਤੋਂ ਬਾਅਦ | George Brown, Jr. |
| ਨਿੱਜੀ ਜਾਣਕਾਰੀ | |
| ਜਨਮ | ਸਤੰਬਰ 20, 1899 ਛੱਜਲਵੱਡੀ, ਪੰਜਾਬ, ਭਾਰਤ |
| ਮੌਤ | ਅਪ੍ਰੈਲ 22, 1973 (ਉਮਰ 73) ਹਾਲੀਵੁਡ, ਕੈਲੀਫੋਰਨੀਆ |
| ਕੌਮੀਅਤ | ਅਮਰੀਕੀ |
| ਸਿਆਸੀ ਪਾਰਟੀ | ਡੈਮੋਕਰੈਟ |
| ਜੀਵਨ ਸਾਥੀ | ਮਰੀਅਨ ਸੌਂਧ |
| ਬੱਚੇ | ਦਲੀਪ ਸਿੰਘ ਸੌਂਧ ਜੂਨੀ., ਜੂਲੀ ਸੌਂਧ, ਐਲੀ ਸੌਂਧ |
| ਅਲਮਾ ਮਾਤਰ | ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ |
ਦਲੀਪ ਸਿੰਘ ਸੋਂਧ ਭਾਰਤੀ ਮੂਲ ਦੇ ਅਮਰੀਕਾ ਦੇ ਪਹਿਲੇ ਸੰਸਦ ਮੈਂਬਰ।[1] ਉਹ ਅਮਰੀਕੀ ਹਾਊਸ ਆਫ਼ ਰੀਪ੍ਰੀਜ਼ੇਨਟੇਟੀਵ ਦਾ ਮੈਂਬਰ ਸੀ। ਉਹ 3 ਜਨਵਰੀ 1957 ਤੋਂ 3 ਜਨਵਰੀ 1963 ਤੱਕ ਇਸ ਅਹੁਦੇ ਤੇ ਰਿਹਾ। ਉਹ ਅਮਰੀਕਾ ਦੀ ਕਾਂਗਰਸ ਵਿੱਚ ਚੁਣਿਆ ਜਾਣ ਵਾਲਾ ਪਹਿਲਾ ਭਾਰਤੀ ਅਤੇ ਏਸ਼ੀਅਨ ਸੀ।
ਜੀਵਨ
[ਸੋਧੋ]ਉਸਦਾ ਜਨਮ ਛੱਜਲਵੱਡੀ, ਪੰਜਾਬ, ਬ੍ਰਿਟਿਸ਼ ਭਾਰਤ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ। ਉਸਨੇ ਆਪਣੀ ਬੈਚਲਰ ਡਿਗਰੀ ਹਿਸਾਬ ਵਿਸ਼ੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ 1919 ਵਿੱਚ ਕੀਤੀ।
ਹਵਾਲੇ
[ਸੋਧੋ]- ↑ "Dalip Singh Saund". Retrieved 26 ਜਨਵਰੀ 2016.