ਸਮੱਗਰੀ 'ਤੇ ਜਾਓ

ਦਾਖਾ (ਲੁਧਿਆਣਾ ਪੱਛਮੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦਾਖਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਲੁਧਿਆਣਾ ਪੱਛਮੀ ਤਹਿਸੀਲ ਦਾ ਇੱਕ ਪਿੰਡ ਹੈ। [1] ਇਹ ਲੁਧਿਆਣੇ ਸ਼ਹਿਰ ਦੇ ਲਹਿੰਦੇ ਪਾਸੇ ਸ਼ੇਰ ਸ਼ਾਹ ਸੂਰੀ ਮਾਰਗ ਉੱਤੇ 17 ਕਿਲੋ ਮੀਟਰ ਤੇ ਸਥਿਤ ਇੱਕ ਘੁੱਗ ਵੱਸਦਾ ਨਗਰ ਹੈ ਇਹ ਮਾਲਵੇ ਦਾ ਇੱਕ ਅਤਿ ਵਿਕਸਤ ਅਤੇ ਹਰ ਪੱਖੋ ਉੱਨਤ ਪਿੰਡ ਹੈ। ਇਸ ਦੀ ਸਥਾਪਨਾ ਬਾਰੇ ਜਾਣਕਾਰੀ ਮਿਲਦੀ ਹੈ ਕਿ ਇਸ ਦੀ ਮੋੜ੍ਹੀ 1445 ਈ ਵਿੱਚ ਗੁੱਜਰ ਅਤੇ ਹਮੀਰ ਨਾਂ ਦੇ ਦੋ ਜੱਟਾਂ ਨੇ ਗੱਡੀ ਸੀ।

ਪ੍ਰਸ਼ਾਸਨ

[ਸੋਧੋ]

ਪਿੰਡ ਦਾ ਪ੍ਰਬੰਧ ਸਰਪੰਚ ਕਰਦਾ ਹੈ ਜੋ ਭਾਰਤ ਦੇ ਸੰਵਿਧਾਨ ਅਤੇ ਪੰਚਾਇਤੀ ਰਾਜ ਦੇ ਅਨੁਸਾਰ ਪਿੰਡ ਦਾ ਚੁਣਿਆ ਹੋਇਆ ਨੁਮਾਇੰਦਾ ਹੈ।

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. "Dakha (Ludhiana West)". census2011.co.in. Retrieved 17 July 2016.