ਦਾਧੀ
ਦਿੱਖ
ਦਧੀ ਰੂਪਨਗਰ ਜ਼ਿਲ੍ਹਾ, ਪੰਜਾਬ, ਭਾਰਤ ਦਾ ਇੱਕ ਛੋਟਾ ਜਿਹਾ ਪਿੰਡ ਹੈ ਜੋ ਰੂਪਨਗਰ ਸ਼ਹਿਰ, ਕੀਰਤਪੁਰ ਸਾਹਿਬ ਅਤੇ ਅਨੰਦਪੁਰ ਸਾਹਿਬ ਦੇ ਨੇੜੇ ਹੈ। ਇਹ ਪਿੰਡ ਸਤਲੁਜ ਦਰਿਆ ਦੇ ਕੰਢੇ ਆਨੰਦਪੁਰ ਤੋਂ 10 ਕਿਲੋਮੀਟਰ ਦੇ ਕਰੀਬ ਦੱਖਣ ਵੱਲ ਵਸਿਆ ਹੋਇਆ ਹੈ। ਇਹ ਰੂਪਨਗਰ ਦੇ ਉੱਤਰ ਵੱਲ 30 ਕਿਲੋਮੀਟਰ ਦੂਰ ਹੈ ਅਤੇ ਚੰਡੀਗੜ੍ਹ ਤੋਂ ਨੰਗਲ - ਰੂਪਨਗਰ - ਚੰਡੀਗੜ੍ਹ ਰੋਡ (ਰਾਸ਼ਟਰੀ ਮਾਰਗ 21) 'ਤੇ 90 ਕਿਲੋਮੀਟਰ ਦੂਰ ਪੈਂਦਾ ਹੈ।