ਕੀਰਤਪੁਰ ਸਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ੍ਰੀ ਕੀਰਤਪੁਰ ਸਾਹਿਬ
town
ਕੀਰਤਪੁਰ ਸਾਹਿਬ is located in Punjab
ਸ੍ਰੀ ਕੀਰਤਪੁਰ ਸਾਹਿਬ
ਸ੍ਰੀ ਕੀਰਤਪੁਰ ਸਾਹਿਬ
ਪੰਜਾਬ,ਭਾਰਤ ਵਿੱਚ ਸਥਿਤੀ
31°10′55″N 76°33′49″E / 31.1820758°N 76.5635490°E / 31.1820758; 76.5635490ਗੁਣਕ: 31°10′55″N 76°33′49″E / 31.1820758°N 76.5635490°E / 31.1820758; 76.5635490
ਦੇਸ਼  ਭਾਰਤ
ਸੂਬਾ ਪੰਜਾਬ
ਜ਼ਿਲ੍ਹਾ ਰੂਪਨਗਰ
ਸਥਾਪਨਾ 1627
ਬਾਨੀ ਗੁਰੂ ਹਰਗੋਬਿੰਦ
 • ਘਣਤਾ /ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਦਫ਼ਤਰੀ ਪੰਜਾਬੀ
ਟਾਈਮ ਜ਼ੋਨ IST (UTC+5:30)
PIN 140115
Telephone code 01887
ਵਾਹਨ ਰਜਿਸਟ੍ਰੇਸ਼ਨ ਪਲੇਟ PB-
Coastline 0 kilometres (0 mi)
ਨੇੜਲਾ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ

ਕੀਰਤਪੁਰ ਸਾਹਿਬ ਸਤਲੁਜ ਦਰਿਆ ਦੇ ਕੰਢੇ ਤੇ ਇੱਕ ਘਾਟ ਬਣਾਇਆ ਹੋਇਆ ਹੈ ਜਿੱਥੇ ਇਨਸਾਨ ਆਪਣੇ ਵਿਛੜਿਆਂ ਦੀ ਰਾਖ ਪ੍ਰਵਾਹ ਕਰਦੇ ਹਨ। ਇਸ ਥਾਂ ਨੂੰ ਪਤਾਲਪੁਰੀ ਵੀ ਕਿਹਾ ਜਾਂਦਾ ਹੈ। ਜੀਵਨ ਸਿੰਘ ਰੰਗਰੇਟੇ ਵੱਲੋ ਆਨੰਦਪੁਰ ਸਾਹਿਬ ਲਿਆਂਦਾ ਗਿਆ ਗੁਰੂ ਤੇਗ ਬਹਾਦਰ ਜੀ ਦਾ ਸੀਸ ਵੀ ਇਸੇ ਥਾਂ ਤੇ ਸਸਕਾਰ ਕੀਤਾ ਗਿਆ।[1]

ਹਵਾਲੇ[ਸੋਧੋ]

  1. ਪੇਜ 35 ਜਰਨਲ ਨਾੱਲਿਜ ਪੰਜਾਬ