ਸਮੱਗਰੀ 'ਤੇ ਜਾਓ

ਦਾਨੀ ਡੈਨਲਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਾਨੀ ਡੈਨਲਸ
ਜਨਮ (1989-09-23) ਸਤੰਬਰ 23, 1989 (ਉਮਰ 34)[1]
ਕੱਦ5 ft 7 in (1.70 m)[1]
No. of adult films
 • 505 as performer
 • 6 as director
 • (as of July 2017)[1]
ਵੈੱਬਸਾਈਟdanidaniels.com

ਦਾਨੀ ਡੈਨਲਸ (ਜਨਮ 23 ਸਤੰਬਰ, 1989), ਸਟੇਜੀ ਨਾਂ, ਇੱਕ ਅਮਰੀਕੀ ਪੌਰਨੋਗ੍ਰਾਫਿਕ ਅਭਿਨੇਤਰੀ ਅਤੇ ਸਟੀਪਰ ਹੈ।[3]

ਸ਼ੁਰੂਆਤੀ ਜੀਵਨ[ਸੋਧੋ]

ਦਾਨੀ ਡੈਨਲਸ, ਓਰੇਂਜ ਕੰਟਰੀ, ਕੈਲੀਫੋਰਨੀਆ ਤੋਂ ਹੈ। ਇਹ ਚੈੱਕ, ਅੰਗਰੇਜ਼ੀ ਅਤੇ ਜਰਮਨ ਵੰਸ਼ ਤੋਂ ਸੰਬੰਧ ਰੱਖਦੀ ਹੈ। ਇਸਨੇ ਇੱਕ ਕਲਾ ਸਕੂਲ ਵਿੱਚ ਦੋ ਸਾਲ ਲਈ ਦਾਖ਼ਿਲਾ ਲਿਆ, ਪਰ ਇਸਨੇ ਸਕੂਲ ਨੂੰ ਵਿੱਚ ਹੀ ਛੱਡ ਦਿੱਤਾ।[4]

ਕੈਰੀਅਰ[ਸੋਧੋ]

ਡੈਨਲਸ ਨੇ ਆਪਣਾ ਪੌਰਨ ਕੈਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਸਟਰਿਪਇੰਗ ਦਾ ਕੰਮ ਸ਼ੁਰੂ ਕੀਤਾ।[5] ਇਸਨੇ ਆਪਣਾ ਸਟੇਜੀ ਨਾਮ ਸਾਬਕਾ ਬੁਆਏਫ੍ਰੈਂਡ ਦੇ ਪਹਿਲੇ ਨਾਮ ਤੋਂ ਲਿਆ ਸੀ ਅਤੇ ਉਸਦੇ ਵਿਰੋਧ ਵਿੱਚ ਸੀ।[6] ਇਸਨੇ ਬਾਲਗ ਫਿਲਮ ਉਦਯੋਗ ਵਿੱਚ ਜਨਵਰੀ 2011 ਵਿੱਚ ਐਂਟਰੀ ਕੀਤੀ ਅਤੇ ਏਜੰਸੀ ਕਮੇਟੀ ਮਾਡਲਿੰਗ ਵਿੱਚ ਸ਼ਾਮਿਲ ਹੋਈ।.[7] ਇਸਦਾ ਪਹਿਲਾ ਸੀਨ ਰਿਏਲਿਟੀ ਕਿੰਗਜ਼ ਲਈ ਸੀ। ਇਹ ਪਹਿਲਾਂ ਸਿਰਫ਼ ਲੈਸਬੀਅਨ-ਪ੍ਰਫਾਮਰ ਸੀ, ਪਰ ਬਾਅਦ ਵਿੱਚ ਇਸਨੇ ਮਰਦਾਂ ਨਾਲ ਵੀ ਪ੍ਰਦਰਸ਼ਨੀ ਦੇਣੀ ਸ਼ੁਰੂ ਕਰ ਦਿੱਤੀ।[8] ਇਸਨੇ ਪਹਿਲੇ ਚਾਰ ਸੈਕਸ ਸੀਨ ਫਿਲਮ ਦਾਨੀ ਡੈਨਲਸ: ਡੇਅਰ ਵਿੱਚ ਇਲੇਜਿੰਟ ਏਂਜਲ ਲਈ ਦਿੱਤੇ। ਦਾਨੀ ਨੇ 2013 ਵਿੱਚ, ਏਵੀਐਨ ਅਵਾਰਡ ਵਧੀਆ ਆਲ-ਗਰਲਜ਼ ਰੀਲਿਜ਼ ਲਈ ਜਿੱਤਿਆ।[9]

ਨਿੱਜੀ ਜ਼ਿੰਦਗੀ[ਸੋਧੋ]

ਡੈਨਲਸ ਇੱਕ ਬਲਾਗਰ ਅਤੇ ਚਿੱਤਰਕਾਰ ਵੀ ਹੈ। ਇਹ ਆਪਣੀ ਕਲਾਕਾਰੀ ਕੀਰਾ ਲੀ ਨਾਂ ਤਹਿਤ ਕਰਦੀ ਹੈ। ਇਸਦੀ ਤਕਨੀਕ ਪੁਆਇੰਟਿਲਿਜ਼ਮ ਹੈ। ਜਨਵਰੀ 2016 ਵਿੱਚ, ਇਸਨੇ ਉਡਾਣ ਸਕੂਲ ਵਿੱਚ ਦਾਖ਼ਿਲਾ ਲਿਆ। 

==ਅਵਾਰਡ ਅਤੇ ਨਾਮਜ਼ਦਗੀ== 

ਦਾਨੀ ਡੈਨਲਸ ਦੁਆਰਾ ਖੱਟੇ ਸਨਮਾਨਾਂ ਦੀ ਸੂਚੀ
 ਜਿੱਤ ਅਤੇ ਨਾਮਜ਼ਦਗੀ ਦੀ ਕੁੱਲ ਗਿਣਤੀ
Totals 8 37

ਹਵਾਲੇ[ਸੋਧੋ]

 1. 1.0 1.1 1.2 1.3 Dani Daniels ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
 2. Gustavo Arellano; Brandon Ferguson; Shuji Sakai (February 14, 2013). "America's Porn Paradise". OC Weekly. Archived from the original on ਸਤੰਬਰ 24, 2015. Retrieved July 3, 2014. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help); Unknown parameter |last-author-amp= ignored (|name-list-style= suggested) (help)
 3. Alejandro Freixes (January 29, 2016). "Q&A: XBIZ Female Performer of the Year Dani Daniels Dominates Adult". XBIZ. Retrieved January 30, 2016. {{cite web}}: Italic or bold markup not allowed in: |publisher= (help)
 4. Paulie K (March 2, 2015). "FLYING HIGH WITH DANI DANIELS". Xtreme. Archived from the original on ਜਨਵਰੀ 18, 2016. Retrieved January 30, 2016. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
 5. Apache Warrior. "Dani Daniels interview". XCritic. Retrieved December 29, 2013.
 6. Captain Jack (December 24, 2013). "Captain Jack interviews Dani Daniels". Adult DVD Talk. Retrieved July 3, 2014.
 7. Peter (May 18, 2011). "Dani Daniels Interview For Barelist". Barelist. Retrieved December 10, 2013.
 8. "Dani Daniels Does First B/G Scenes". AVN. Archived from the original on ਨਵੰਬਰ 6, 2014. Retrieved May 21, 2013.
 9. "And Now... The 2013 AVN Award Winners!". AVN. January 23, 2013. Archived from the original on ਫ਼ਰਵਰੀ 15, 2013. Retrieved January 25, 2015. {{cite web}}: Italic or bold markup not allowed in: |publisher= (help)

ਬਾਹਰੀ ਲਿੰਕ[ਸੋਧੋ]