ਸਮੱਗਰੀ 'ਤੇ ਜਾਓ

ਦਾਰਫ਼ੂਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਾਰਫ਼ੂਰ
دار فور
Coat of arms of ਦਾਰਫ਼ੂਰ
ਹਥਿਆਰਾਂ ਦੀ ਮੋਹਰ
Location of ਦਾਰਫ਼ੂਰ
ਰਾਜਧਾਨੀਅਲ-ਫ਼ਸ਼ੀਰ
ਅਧਿਕਾਰਤ ਭਾਸ਼ਾਵਾਂਅਰਬੀ
ਵਸਨੀਕੀ ਨਾਮਦਾਰਫ਼ੂਰੀ
ਸਰਕਾਰਦਾਰਫ਼ੂਰ ਖੇਤਰੀ ਇਖ਼ਤਿਆਰ
• ਕਾਰਜਕਾਰੀ ਚੇਅਰਮੈਨ
ਤਿਜਾਨੀ ਸੀਸੀ
ਖੇਤਰ
• ਕੁੱਲ
493,180 km2 (190,420 sq mi)
ਆਬਾਦੀ
• ਅਨੁਮਾਨ
7,500,000 (2008)
• ਘਣਤਾ
15.2/km2 (39.4/sq mi)

ਦਾਰਫ਼ੂਰ ਜਾਂ ਦਾਰਫ਼ਰ (ਅਰਬੀ: دار فور ਦਾਰ ਫ਼ੂਰ) ਪੱਛਮੀ ਸੁਡਾਨ ਵਿੱਚ ਇੱਕ ਖੇਤਰ ਹੈ। ਕਈ ਸਸੌ ਸਾਲਾਂ ਤੱਕ ਇਹ ਇੱਕ ਅਜ਼ਾਦ ਸਲਤਨਤ ਸੀ ਪਰ 1916 ਵਿੱਚ ਅੰਗਰੇਜ਼-ਮਿਸਰੀ ਫ਼ੌਜਾਂ ਵੱਲੋਂ ਇਸਨੂੰ ਸੁਡਾਨ ਵਿੱਚ ਰਲ਼ਾ ਦਿੱਤਾ ਗਿਆ ਸੀ। ਇਹ ਇਲਾਕਾ ਪੰਜ ਸੰਘੀ ਰਾਜਾਂ ਵਿੱਚ ਵੰਡਿਆ ਹੋਇਆ ਹੈ:: ਕੇਂਦਰੀ ਦਾਰਫ਼ੂਰ, ਪੂਰਬੀ ਦਾਰਫ਼ੂਰ, ਉੱਤਰੀ ਦਾਰਫ਼ੂਰ, ਦੱਖਣੀ ਦਾਰਫ਼ੂਰ ਅਤੇ ਪੱਛਮੀ ਦਾਰਫ਼ੂਰ। ਸੁਡਾਨੀ ਸਰਕਾਰ ਦੀਆਂ ਫ਼ੌਜਾਂ ਅਤੇ ਇਲਾਕਾਈ ਅਬਾਦੀ ਵਿਚਕਾਰ ਚੱਲ ਰਹੀ ਦਾਰਫ਼ੂਰ ਦੀ ਜੰਗ ਕਰ ਕੇ ਇਹ ਇਲਾਕਾ 2003 ਤੋਂ ਇੱਕ ਮਨੁੱਖੀ ਸੰਕਟ ਦੀ ਹਾਲਤ ਵਿੱਚ ਹੈ।[ਹਵਾਲਾ ਲੋੜੀਂਦਾ]

ਹਵਾਲੇ

[ਸੋਧੋ]