ਦਾਰਫ਼ੂਰ ਦੀ ਜੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਦਾਰਫ਼ੂਰ ਦੀ ਜੰਗ
ਸੁਡਾਨੀ ਖ਼ਾਨਾਜੰਗੀ ਦਾ ਹਿੱਸਾ
Government Militia in Darfur.PNG
ਦਾਰਫ਼ੂਰ ਵਿਖੇ ਸਰਕਾਰ ਦੀ ਹਿਮਾਇਤੀ ਫ਼ੌਜਾਂ ਦਾ ਦਸਤਾ
ਮਿਤੀ 26 ਫ਼ਰਵਰੀ 2003– ਹੁਣ ਤੱਕ[1]
ਥਾਂ/ਟਿਕਾਣਾ
ਨਤੀਜਾ ਟਾਕਰਾ ਜਾਰੀ
ਲੜਾਕੇ
ਆਕੀ
ਸੁਡਾਨ ਜੇ.ਈ.ਐੱਮ. ਦੇ ਧੜ
ਐੱਸ.ਐੱਲ.ਐੱਮ. (ਮਿਨਾਵੀ ਫ਼ਿਰਕਾ)
ਸੁਡਾਨ ਐੱਲ.ਜੇ.ਐੱਲ.


ਕਥਿਤ ਤੌਰ ਉੱਤੇ ਸਹਾਇਤਾ ਕਰਨ ਵਾਲ਼ੇ:
 ਚਾਡ
 ਇਰੀਤਰੀਆ[2][3][4][5]

ਸਰਕਾਰ-ਪੱਖੀ ਦਸਤੇ
ਸੁਡਾਨ ਜਾਂਜਾਵੀਡ
ਸੁਡਾਨ ਸੁਡਾਨੀ ਫ਼ੌਜ ਅਤੇ ਭਾੜੇ ਦੇ ਟੱਟੂ
ਸੁਡਾਨ ਸੁਡਾਨੀ ਪੁਲਿਸ
ਅਫ਼ਰੀਕੀ ਸੰਘ
 ਸੰਯੁਕਤ ਰਾਸ਼ਟਰ
ਫ਼ੌਜਦਾਰ ਅਤੇ ਆਗੂ
ਸੁਡਾਨ ਖ਼ਲੀਲ ਅਬਰਾਹਮ 
ਸੁਡਾਨ ਅਹਿਮਦ ਦਿਰੇਜ
Minni Minnawi
ਸੁਡਾਨ ਅਬਦੁਲ ਵਾਹਿਦ ਅਲ ਨੂਰ
ਸੁਡਾਨ ਓਮਾਰ ਅਲ-ਬਸ਼ੀਰ
ਸੁਡਾਨ ਮੂਸਾ ਹਿਲਾਲ
ਸੁਡਾਨ ਹਾਮਿਦ ਦਾਵਈ
ਸੁਡਾਨ ਅਲੀ ਕੁਸ਼ੈਬ
ਸੁਡਾਨ ਅਹਿਮਦ ਹਰੂਨ[6]
ਰੋਡੋਲਫ਼ ਅਦਾਦਾ
ਸੰਯੁਕਤ ਰਾਸ਼ਟਰ ਮਾਰਟਿਨ ਲੂਥਰ ਅਗਵਾਈ
ਤਾਕਤ
NRF/ਜੇ.ਈ.ਐੱਮ.: ਪਤਾ ਨਹੀਂ ਪਤਾ ਨਹੀਂ 9,065
ਮੌਤਾਂ ਅਤੇ ਨੁਕਸਾਨ
ਪਤਾ ਨਹੀਂ ਪਤਾ ਨਹੀਂ
  • ਓਮਦੁਰਮਨ ਅਤੇ ਖਾਰਤੂਮ ਉੱਤੇ ਕੀਤੇ ਹਮਲੇ ਵਿੱਚ 107 ਸੁਡਾਨੀ ਫ਼ੌਜੀ ਅਤੇ ਪੁਲਿਸ ਮੁਲਾਜਮ ਅਤੇ 1 ਰੂਸੀ ਭਾੜੇ ਦਾ ਫ਼ੌਜੀ ਹਲਾਕ[7][8][9][10]
51 ਅਮਨ ਦੇ ਰਾਖੇ ਹਲਾਕ
178,258–461,520+ ਹਲਾਕ,[11] 2,850,000 ਬੇਘਰ (ਯੂ.ਐੱਨ. ਦਾ ਅੰਦਾਜ਼ਾ), 450,000 ਬੇਘਰ (ਸੁਡਾਨੀ ਅੰਦਾਜ਼ਾ)

ਦਾਰਫ਼ੂਰ ਦੀ ਜੰਗ ਜਾਂ ਦਾਰਫ਼ਰ ਦੀ ਜੰਗ[12][13] ਸੁਡਾਨ ਦੇ ਦਾਰਫ਼ੂਰ ਇਲਾਕੇ ਵਿੱਚ ਚੱਲ ਰਿਹਾ ਇੱਕ ਡਾਢਾ ਹਥਿਆਰਬੰਦ ਟਾਕਰਾ ਹੈ। ਇਹ ਫ਼ਰਵਰੀ 2003 ਵਿੱਚ ਸ਼ੁਰੂ ਹੋਇਆ ਜਦੋਂ ਸੁਡਾਨ ਅਜ਼ਾਦੀ ਲਹਿਰ/ਫ਼ੌਜ (ਐਲ.ਐਲ.ਐੱਮ./ਏ.) ਅਤੇ ਇਨਸਾਫ਼ ਅਤੇ ਬਰਾਬਰਤਾ ਲਹਿਰ (ਜੇ.ਈ.ਐੱਮ.) ਨਾਮਕ ਆਕੀ ਢਾਣੀਆਂ ਨੇ ਸੁਡਾਨ ਸਰਕਾਰ ਵਿਰੁੱਧ ਹਥਿਆਰ ਚੁੱਕ ਲਏ ਕਿਉਂਕਿ ਉਹਨਾਂ ਨੇ ਸਰਕਾਰ ਉੱਤੇ ਦਾਰਫ਼ੂਰ ਦੀ ਗ਼ੈਰ-ਅਰਬ ਅਬਾਦੀ ਨੂੰ ਕੁਚਲਣ ਦਾ ਦੋਸ਼ ਮੜ੍ਹਿਆ। ਸਰਕਾਰ ਨੇ ਜੁਆਬੀ ਹਮਲੇ ਵਿੱਚ ਦਾਰਫ਼ੂਰ ਦੇ ਗ਼ੈਰ-ਅਰਬਾਂ ਖ਼ਿਲਾਫ਼ ਨਸਲਕੁਸ਼ੀ ਦੀ ਲਹਿਰ ਚਲਾ ਦਿੱਤੀ। ਇਸ ਕਾਰਨ ਲੱਖਾਂ ਹੀ ਲੋਕ ਹਲਾਕ ਹੋਏ ਅਤੇ ਬਾਅਦ ਵਿੱਚ ਅੰਤਰਰਾਸ਼ਟਰੀ ਮੁਜਰਮ ਅਦਾਲਤ ਵੱਲੋਂ ਸੁਡਾਨ ਦੇ ਰਾਸ਼ਟਰਪਤੀ ਓਮਾਰ ਅਲ-ਬਸ਼ੀਰ ਉੱਤੇ ਨਸਲਕੁਸ਼ੀ ਅਤੇ ਮਨੁੱਖਤਾ ਖ਼ਿਲਾਫ਼ ਜੁਰਮਾਂ ਦੇ ਦੋਸ਼ ਲਾਏ ਗਏ।

ਹਵਾਲੇ[ਸੋਧੋ]

  1. "Sudan rebels attack city, push closer to capital". Reuters. 27 April 2013. 
  2. "Eritrea, Chad accused of aiding Sudan rebels". Afrol.com. Retrieved 24 March 2010. 
  3. "Eritrean president hopes to unite Darfur rebels". Reuters. 31 May 2007. Retrieved 12 January 2014. 
  4. "Eritrea's mediation in Darfur controversial". Afrol.com. Retrieved 24 March 2010. 
  5. Eritrea's Big Footprint in East Africa
  6. "Sudan: Application for summonses for two war crimes suspects a small but significant step towards justice in Darfur | Amnesty International". Amnesty.org. 27 February 2007. Retrieved 24 March 2010. 
  7. At least 200 dead in rebel assault on Sudanese capital, Ynetnews, 13 May 2008
  8. Wasil Ali (28 May 2008). "Radio station says Russian pilot killed in Sudan during rebel assault". Sudan Tribune. Retrieved 11 January 2011. 
  9. James Dunnigan (21 June 2008). "Russian Mercenaries Over Africa". StrategyWorld.com. Retrieved 11 January 2011. 
  10. Al Jazeera EnglishFrost Over The World—President Omar al-Bashir (20 June 2008)
  11. "Thelancet.com". Thelancet.com. 
  12. "Q&A: Sudan's Darfur conflict". BBC News. 8 February 2010. Retrieved 24 March 2010. 
  13. "Reuters AlertNet – Darfur conflict". Alertnet.org. Retrieved 24 March 2010.