ਦਿਲਦਾਰੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Untitled

ਦਿਲਦਾਰੀਆਂ ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਦੀ ਇੱਕ ਸਟੂਡੀਓ ਐਲਬਮ ਹੈ। ਇਹ ਉਸ ਦੇ ਪਿਛਲੇ ਐਲਬਮ ਏਕ ਵਾਅਦਾ ਬਾਅਦ ਅਮਰਿੰਦਰ ਦੀ ਦੂਜੀ ਵੱਡੀ ਸਫਲਤਾ ਸੀ। ਐਲਬਮ "ਸੰਗੀਤ ਆਦਮੀ", ਸੁਖਸ਼ਿੰਦਰ ਸ਼ਿੰਦਾ ਨੇ ਕੰਪੋਜ ਕੀਤੀ ਹੈ ਅਤੇ ਰਾਜ ਕਾਕੜਾ, ਦੇਵ ਰਾਜ ਜੱਸਲ, ਅਮਰਜੀਤ ਸੰਧਰ, ਜੱਸੀ ਜਲੰਧਰੀ, ਅਮਰਦੀਪ ਗਿੱਲ ਅਤੇ ਸੱਤੀ ਖੋਖੇਵਾਲੀਆ ਦੇ ਲਿਖੇ ਗੀਤ ਹਨ।

ਟ੍ਰੈਕ ਲਿਸਟਿੰਗ[ਸੋਧੋ]

ਸਾਰਾ ਸੰਗੀਤ ਸੁਖਸ਼ਿੰਦਰ ਸ਼ਿੰਦਾ ਵੱਲੋਂ ਤਿਆਰ ਕੀਤਾ ਗਿਆ ਹੈ।

ਦਿਲਦਾਰੀਆਂ[1]
No.TitleLyricsLength
1."ਦਿਲਦਾਰੀਆਂ"ਰਾਜ ਕਾਕੜਾ4:06
2."ਦਾਰੂ"ਦੇਵ ਰਾਜ ਜੱਸਲ4:37
3."ਸੋਹਨੀ ਕੁੜੀ"ਅਮਰਜੀਤ ਸੰਧਰ3:56
4."ਪਰਦੇਸ"ਰਾਜ ਕਾਕੜਾ5:01
5."ਮਣਕੇ"ਜੱਸੀ ਜਲੰਧਰੀ4:12
6."ਹੰਝੂ"ਅਮੇਰਦੀਪ ਗਿੱਲ4:48
7."ਲੱਕ ਪਤਲੇ"ਸੱਤੀ ਖੋਕੇਵਾਲੀਆ3:48
8."ਪੰਜਾਬੀ ਮੁੰਡੇ"ਸੱਤੀ ਖੋਕੇਵਾਲੀਆ4:19
Total length:34:37

ਇਨਾਮ[ਸੋਧੋ]

ਇਸ ਐਲਬਮ ਨੂੰ 2006 ਦੇ ਪੰਜਾਬੀ ਸੰਗੀਤ ਅਵਾਰਡ ਵਿੱਚ ਇੱਕ ਤਿੰਨ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ:

  • ਦਿਲਦਾਰੀਆਂ ਲਈ ਸਭ ਤੋਂ ਵਧੀਆ ਸੰਗੀਤ ਵੀਡਿਓ
  • ਦਿਲਦਾਰੀਆਂ ਲਈ ਸਭ ਤੋਂ ਵਧੀਆ ਪੋਪ ਐਲਬਮ
  • ਸੋਹਣੀ ਕੁੜੀਲਈ ਸਭ ਤੋਂ ਵਧੀਆ ਪੋਪ ਅਵਾਜਾਂ[2]

ਹਵਾਲੇ[ਸੋਧੋ]