ਸੁਖਸ਼ਿੰਦਰ ਸ਼ਿੰਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੁਖਸ਼ਿੰਦਰ ਸ਼ਿੰਦਾ
ਜਾਣਕਾਰੀ
ਜਨਮ ਦਾ ਨਾਂ ਸੁਖਸ਼ਿੰਦਰ ਸਿੰਘ ਭੁੱਲਰ
ਉਰਫ਼ ਦ ਮਿਊਜ਼ਿਕ ਮੈਨ
ਜਨਮ (1972-05-29) 29 ਮਈ 1972 (ਉਮਰ 44)
ਮੂਲ ਬਰਮਿੰਘਮ, ਇੰਗਲੈਂਡ
ਵੰਨਗੀ(ਆਂ) ਭੰਗੜਾ, ਇੰਡੀ-ਪੌਪ
ਕਿੱਤਾ ਰਿਕਾਰਡ ਪ੍ਰੋਡਿਊਸਰ, ਸੰਗੀਤਕਾਰ, ਸੰਗੀਤ ਨਿਰਦੇਸ਼ਕ, ਗਾਇਕ-ਗੀਤਕਾਰ
ਸਰਗਰਮੀ ਦੇ ਸਾਲ 1989 -ਹੁਣ
ਲੇਬਲ ਮੂਵੀਬਾਕਸ, ਯੂਨਾਇਟਡ ਕਿੰਗਡਮ
ਸਟਾਰਮੇਕਰਜ, ਭਾਰਤ
ਮਿਊਜ਼ਿਕ ਵੇਵਜ, ਕੈਨੇਡਾ
ਸਬੰਧਤ ਐਕਟ ਜੇਜੀ ਬੀ, ਪੋਪਸੀ ਦ ਮਿਊਜ਼ਿਕ ਮਸ਼ੀਨ. ਅਮਰਿੰਦਰ ਗਿੱਲ, ਅਮਨ ਹੇਅਰ, ਮਲਕੀਤ ਸਿੰਘ, ਜੱਸੀ ਸਿੱਧੂ, ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਨਛੱਤਰ ਗਿੱਲ ਅਤੇ ਬੇਨੀ ਧਾਲੀਵਾਲ ਸੁਖਬੀਰ ਸਿੰਘ ਚੰਨਾ
ਵੈੱਬਸਾਈਟ www.sukshindershinda.com

ਸੁਖਸ਼ਿੰਦਰ ਸ਼ਿੰਦਾ ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਹੈ।

ਸੰਗੀਤ ਕਲਾਕਾਰ[ਸੋਧੋ]

ਸੁਖਸ਼ਿੰਦਰ ਸ਼ਿੰਦਾ ਨੇ ਆਪਣੀ ਪਹਿਲੀ ਐਲਬਮ "ਕਲੈਬੋਰੇਸ਼ਨ 2" ਫਰਵਰੀ 2009 ਵਿਚ ਜਾਰੀ ਕੀਤੀ ਸੀ।

ਸੁਖਸ਼ਿੰਦਰ ਸ਼ਿੰਦਾ ਦੀ ਐਲਬਮ ਸਤਿਗੁਰੂ ਮੇਰਾ \ ਜੈਜ਼ੀ ਬੀ ਦੇ ਨਾਲ, ਉਸ ਦੀ ਪਹਿਲੀ ਪੂਰੀ ਧਾਰਮਿਕ ਐਲਬਮ ਹੈ।[1]

ਹਵਾਲੇ[ਸੋਧੋ]