ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਜ ਕਾਕੜਾ (ਅੰਗਰੇਜ਼ੀ: Raj Kakra) ਜ਼ਿਲਾ ਸੰਗਰੂਰ ਦੇ ਪਿੰਡ ਕਾਕੜਾ ਤੋਂ ਇੱਕ ਪ੍ਰਸਿੱਧ ਪੰਜਾਬੀ ਗੀਤਕਾਰ, ਕਲਾਕਾਰ ਅਤੇ ਅਦਾਕਾਰ ਹੈ। ਉਸਨੇ 10 ਵੀਂ ਜਮਾਤ ਤੋਂ ਲਿਖਣਾ ਸ਼ੁਰੂ ਕੀਤਾ। ਉਸਨੇ "ਗਿੱਧੇ ਵਿਚ ਗੁਲਾਬੋ ਨੱਚਦੀ" ਨਾਲ ਰਿਕਾਰਡ ਕਰਨਾ ਸ਼ੁਰੂ ਕੀਤਾ। ਉਹ 1999 ਵਿਚ ਚੰਡੀਗੜ੍ਹ ਆਇਆ ਸੀ। ਉਸਨੇ ਕਈ ਮਸ਼ਹੂਰ ਰੋਮਾਂਟਿਕ ਗਾਣੇ ਲਿਖੇ ਜਿਵੇਂ ਦਿਲਦਾਰੀਆਂ, ਦਿਲਬਰ, ਤੂੰ ਜੁਦਾ, ਮਿਰਜ਼ਾ, ਮਹਿਬੂਬ, ਪੁੰਨ ਖੱਟ ਲੈ ਅਤੇ ਹੋਰ ਬਹੁਤ ਸਾਰੇ। ਉਸਨੇ "ਕਬੱਡੀ ਵਨਸ ਅਗੇਂਨ'' ਫਿਲਮ ਨੂੰ ਵੀ ਗਾਣੇ ਦਿੱਤੇ। ਉਸ ਨੇ ਬਹੁਤ ਸਾਰੇ ਸਮਾਜਿਕ ਮੁੱਦਿਆਂ ਉਪਰ ਵੀ ਲਿਖਿਆ ਅਤੇ ਖੁਦ ਗਾਇਆ ਹੈ।
| ਸਾਲ | ਐਲਬਮ | ਰਿਕਾਰਡ ਲੇਬਲ |
ਸੰਗੀਤਕਾਰ |
| 2010 |
ਪੰਜਾਬੀਓ ਚਿੜੀ ਬਣਨਾ ਕੇ ਬਾਜ਼ |
ਕਿਜ੍ਮੇਟ ਰਿਕਾਡ੍ਸ |
ਅਨੂ-ਮਨੂ |
| 2012 | ਐ ਭਾਰਤ | ਸਪੀਡ ਰਿਕਾਰਡਸ |
ਅਨੂ-ਮਨੂ |
| 2013 |
ਦਿਲਬਰੀਆਂ[1] |
ਬੀਟ ਮਨਿਸਟਰ |
ਅਨੂ-ਮਨੂ |
| 2017 |
ਪੈੜਾਂ |
ਸਾਊਂਡ ਬੂਮ ਇੰਟਰਟੇਨਮੇਂਟ |
ਅਨੂ-ਮਨੂ |
| ਗੀਤ |
| ਮੇਰਾ ਪੰਜਾਬ |
| ਵਿਰਸਾ ਵਰਸਿਜ਼ ਫੈਸ਼ਨ |
| ਯਾਦਾਂ |
| ਜੱਟਾ |
| ਸਰਕਾਰ |
| ਸਿੰਘ ਬਾਘੀ |
| ਖੰਡਾ |
| ਆਜ਼ਾਦੀ |
| ਚਿੜੀਆਂ |
| ਹਥਿਆਰ |
| ਗੋਲੀਏ |
| ਹਾਦਸੇ |
| ਮਾਂ ਬੋਲੀ |
| ਵਿਰਸਾ ਵਰਸਜ਼ ਫੈਸ਼ਨ |
| ਹਾਦਸੇ |
| ਸਾਲ | ਫਿਲਮ | ਨਿਰਦੇਸ਼ਕ |
| 2014 |
ਕੌਮ ਦੇ ਹੀਰੇ |
ਰਵਿੰਦਰ ਰਵੀ |
| 2015 | ਪੱਤਾ ਪੱਤਾ ਸਿੰਘਾਂ ਦਾ ਵੈਰੀ[2][3] |
ਨਰੇਸ਼ ਐਸ. ਗਰਗ |
| 2016 |
ਧਰਮ ਯੁੱਧ ਮੋਰਚਾ[4] |
ਨਰੇਸ਼ ਐਸ. ਗਰਗ |