ਦਿਸ਼ਾ ਪਰਮਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਿਸ਼ਾ ਪਰਮਾਰ
ਸਟਾਰ ਪਰਿਵਾਰ ਅਵਾਰਡਜ਼ 2015 'ਤੇ ਦਿਸ਼ਾ
ਜਨਮ
ਦਿਸ਼ਾ ਪਰਮਾਰ

(1994-11-11) ਨਵੰਬਰ 11, 1994 (ਉਮਰ 29)
ਦਿੱਲੀ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਟੈਲੀਵਿਜ਼ਨ ਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2012 - ਹੁਣ

ਦਿਸ਼ਾ ਪਰਮਾਰ (ਜਨਮ 11 ਨਵੰਬਰ, 1994)[1] ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ। ਉਹ ਟੈਲੀਵਿਜ਼ਨ ਦੇ ਸਟਾਰ ਪਲੱਸ ਲੜੀਵਾਰ ਵਿੱਚ 'ਪੰਖੁਰੀ' ਦਾ ਕਿਰਦਾਰ ਨਿਭਾਉਣ ਨਾਲ ਚਰਚਾ ਵਿੱਚ ਆਈ। ਉਸਨੇ 'ਪਿਆਰ ਕਾ ਦਰਦ  ਹੈ ਮੀਠਾ ਮੀਠਾ ਪਿਆਰਾ ਪਿਆਰਾ' ਅਤੇ ਜ਼ੀ ਟੀ.ਵੀ ਟੈਲੀਵਿਜ਼ਨ ਦੇ ਲੜੀਵਾਰ 'ਵੋਹ ਅਪਨਾ ਸਾ' ਵਿੱਚ ਕੰਮ ਕੀਤਾ ਹੈ।[2][3]

ਟੈਲੀਵਿਜ਼ਨ[ਸੋਧੋ]

ਸਾਲ ਸਿਰਲੇਖ ਭੂਮਿਕਾ
2012-2014 ਪਿਆਰ ਕਾ ਦਰਦ  ਹੈ ਮੀਠਾ ਮੀਠਾ ਪਿਆਰਾ ਪਿਆਰਾ ਪੰਖੁਰੀ
2017 ਵੋ ਅਪਨਾ ਸਾ ਜਾਨਵੀ[4]

ਅਵਾਰਡ[ਸੋਧੋ]

ਸਾਲ ਅਵਾਰਡ ਸ਼੍ਰੇਣੀ ਭੂਮਿਕਾ ਸ਼ੋਅ ਨਤੀਜਾ
2013 ਇੰਡੀਅਨ ਟੈਲੀ ਅਵਾਰਡ ਫ੍ਰੇਸ਼ ਨਿਊ ਫੇਸ (ਫ਼ੀਮੇਲ) ਪੰਖੁਰੀ ਅਦਿਤਿਆ ਕੁਮਾਰ ਪਿਆਰ ਕਾ ਦਰਦ  ਹੈ ਮੀਠਾ ਮੀਠਾ ਪਿਆਰਾ ਪਿਆਰਾ ਜੇਤੂ
ਸਟਾਰ ਪਰਿਵਾਰ ਅਵਾਰਡ ਫੈਵਰੇਟ ਨਯਾ ਸੱਦਸਿਆ ਜੇਤੂ
ਬਿਗ ਸਟਾਰ ਇੰਟਰਟੈਨਮੈਂਟ ਅਵਾਰਡ ਇੰਟਰਟੈਨਮੈਂਟ ਆਫ ਦ ਈਅਰ ਫ਼ੀਮੇਲ ਜੇਤੂ
2017 ਜ਼ੀ ਰਿਸ਼ਤੇ ਅਵਾਰਡ ਫੈਵਰੇਟ ਨਯਾ ਸੱਦਸਿਆ-ਫ਼ੀਮੇਲ ਜਾਨਵੀ ਵੋਹ ਅਪਨਾ ਸਾ ਜੇਤੂ

ਹਵਾਲੇ[ਸੋਧੋ]

  1. Team, Tellychakkar. "Disha Parmar". tellychakkar.com. Retrieved 11 January 2017.
  2. Tiwari, Vijaya (12 August 2013). "Revelations and marred relations in Pyaar Ka Dard." The Times Of India. Archived from the original on 2013-08-17. Retrieved 2017-04-12. {{cite news}}: Unknown parameter |dead-url= ignored (|url-status= suggested) (help)
  3. "Disha Parmar Beats Divyanka Tripathi of 'Yeh Hai Mohabbatein' to Become Most Loved TV Actress". International Business Times. Retrieved 11 January 2017.
  4. "Revealed! Disha Parmar's first look from Zee TV's Woh Apna Sa". Bollywoodlife.

ਬਾਹਰੀ ਕੜੀਆਂ[ਸੋਧੋ]