ਸਮੱਗਰੀ 'ਤੇ ਜਾਓ

ਦੀਏਗੋ ਐਲ ਸੀਗਾਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੀਏਗੋ ਐਲ ਸੀਗਾਲਾ
ਜਾਣਕਾਰੀ
ਜਨਮ ਦਾ ਨਾਮਦੀਏਗੋ ਰਾਮੋਨ ਜੀਮੀਨੇਜ਼ ਸਾਲਾਜ਼ਾਰ
ਉਰਫ਼ਐਲ ਸੀਗਾਲਾ
ਜਨਮ(1968-12-27)27 ਦਸੰਬਰ 1968
ਮਾਦਰੀਦ, ਸਪੇਨ
ਵੰਨਗੀ(ਆਂ)ਫਲੇਮੈਂਕੋ
ਕਿੱਤਾਗਾਇਕ

ਦੀਏਗੋ ਰਾਮੋਨ ਜੀਮੀਨੇਜ਼ ਸਾਲਾਜ਼ਾਰ(ਜਨਮ 27 ਦਸੰਬਰ 1968) ਐਲ ਸੀਗਾਲਾ(ਨੌਰਵੇ ਲੌਬਸਟਰ ਦਾ ਸਪੇਨੀ ਨਾਂ) ਦੇ ਨਾਂ ਨਾਲ ਪ੍ਰਸਿੱਧ, ਇੱਕ ਸਪੇਨੀ-ਦੋਮੀਨਿਕੀ ਰੋਮਾਨੀ ਫਲੇਮੈਂਕੋ ਗਾਇਕ ਹੈ।[1] ਮੰਨਿਆ ਜਾਂਦਾ ਹੈ ਕਿ ਇਹ ਨਾਂ ਇਸਨੂੰ ਕਾਮੇਰੂਨ ਦੇ ਲਾ ਇਸਲਾ ਨੇ ਦਿੱਤਾ ਪਰ ਉਸ ਦੇ ਆਪਣੇ ਕਹਿਣ ਅਨੁਸਾਰ, ਇਹ ਨਾਂ ਇਸਨੂੰ ਤਿੰਨ ਗਿਟਾਰ-ਵਾਦਕਾਂ, ਲੋਸ ਲੋਸਾਦਾ, ਨੇ ਦਿੱਤਾ ਕਿਉਂਕਿ ਇਹ ਬਹੁਤ ਪਤਲਾ ਹੈ।[2][3]

ਹਵਾਲੇ

[ਸੋਧੋ]
  1. "Diego el Cigala obtiene la nacionalidad dominicana". El Mundo. Unidad Editorial Información General S.L.U. Retrieved March 7, 2014.
  2. http://www.lavozdegalicia.com/cultura/2008/10/29/0003_7267154.htm
  3. "ਪੁਰਾਲੇਖ ਕੀਤੀ ਕਾਪੀ". Archived from the original on 2005-01-14. Retrieved 2014-08-09.