ਦੀਪਤੀ ਓਮਚੇਰੀ ਭੱਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੀਪਤੀ ਓਮਚੇਰੀ ਭੱਲਾ ਭਾਰਤੀ ਕਲਾਕਾਰ ਹੈ ਜੋ ਗਾਉਣ ਅਤੇ ਨੱਚਣ ਵਿੱਚ ਮਾਹਿਰ ਹੈ। ਉਸ ਨੇ ਇਹ ਹੁਨਰ ਆਪਣੀ ਮਾਤਾ ਲੀਲਾ ਓਮਚੇਰੀ ਤੋਂ ਸਿੱਖਿਆ, ਜੋ ਮੰਨੀ ਪ੍ਰਮੰਨੀ ਕਰਨਾਟਿਕ ਗਾਇਕਾ ਹੈ।[1] ਉਹ ਮੋਹਿਨੀਅੱਟਮ ਦੀ ਪ੍ਰਮੁੱਖ ਵਕਤਾ ਹੈ,ਜੋ ਭਾਰਤ ਦੇ ਕੇਰਲਾ ਦਾ ਇੱਕ ਕਲਾਸੀਕਲ ਡਾਂਸ ਹੈ। ਉਸਨੇ ਮੋਹਿਨੀਅੱਟਮ, ਸੋਲੋ ਕਲਾਸੀਕਲ ਡਾਂਸ ਮਹਾਨ ਕਲਾਮੰਡਲਮ ਕਲਿਆਣੀਕੁਟੀ ਅੰਮਾ ਤੋਂ ਸਿੱਖਿਆ ਹੈ। ਉਹ ਦਿੱਲੀ ਯੂਨੀਵਰਸਿਟੀ ਦੇ ਮਿਉਜ਼ਕ ਐਂਡ ਫਾਈਨ ਆਰਟਸ ਫੈਕਲਟੀ ਵਿੱਚ ਕਾਰਨਾਟਿਕ ਮਿਉਜ਼ਕ ਦੀ ਪ੍ਰੋਫੈਸਰ ਹੈ।[2] ਉਸ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ 2007 ਵਿੱਚ ਮਿਲਿਆ ਸੀ।[3]

ਹਵਾਲੇ[ਸੋਧੋ]

  1. "Dr. Deepti Omchery Bhalla". heritageindia.org. Archived from the original on 18 ਫ਼ਰਵਰੀ 2020. Retrieved 1 February 2019. {{cite web}}: Unknown parameter |dead-url= ignored (|url-status= suggested) (help)
  2. http://www.ccrtindia.gov.in/DeeptiOmcherryBhalla.htm. Retrieved 24 October 2012. {{cite web}}: Missing or empty |title= (help)
  3. "SNA Awardees' List". Sangeet Natak Akademi. 2016. Archived from the original on 31 March 2016. Retrieved 5 February 2016.

ਬਾਹਰੀ ਲਿੰਕ[ਸੋਧੋ]

ਇਹ ਵੀ ਵੇਖੋ[ਸੋਧੋ]