ਦੀਪਾ ਮਲਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੀਪਾ ਮਲਿਕ
ਨਿੱਜੀ ਜਾਣਕਾਰੀ
ਪੂਰਾ ਨਾਮਦੀਪਾ ਮਲਿਕ
ਜਨਮ (1970-09-30) 30 ਸਤੰਬਰ 1970 (ਉਮਰ 53)
ਭੈਸਵਾਲ, ਸੋਨੀਪਤ, ਹਰਿਆਣਾ, ਭਾਰਤ
ਖੇਡ
ਦੇਸ਼ India
ਇਵੈਂਟਸ਼ਾਟ ਪੁੱਟ, Javelin Throw & Motorcycling

ਦੀਪਾ ਮਲਿਕ ਇੱਕ ਭਾਰਤੀ ਅਥਲੀਟ ਹੈ। ਉਹ ਪਹਿਲੀ ਭਾਰਤੀ ਮਹਿਲਾ ਅਥਲੀਟ ਹੈ ਜਿਸਨੇ ਪੈਰਾਲੰਪਿਕ ਖੇਡਾਂ ਵਿੱਚ ਤਗਮਾ ਜਿੱਤਿਆ। ਉਸਨੇ 2016 ਦੀਆਂ ਪੈਰਾ ਓਲੰਪਿਕ ਖੇਡਾਂ ਵਿੱਚ ਸ਼ਾਟ ਪੁੱਟ ਵਿੱਚ ਚਾਂਦੀ ਦਾ ਤਮਗਾ ਜਿੱਤਿਆ।

ਦੀਪਾ ਨੇ ਸ਼ਾਟ ਪੁੱਟ ਤੋਂ ਇਲਾਵਾ ਕਈ ਹੋਰ ਜੋਖਿਮ ਵਾਲੀਆਂ ਖੇਡਾਂ (ਅਡਵੈਨਚਰਸ ਖੇਡਾਂ) ਵਿੱਚ ਵੀ ਸ਼ਲਾਗਾਯੋਗ ਪ੍ਰਦਰਸ਼ਨ ਕੀਤਾ ਹੈ। ਉਹ ਹਿਮਾਲੀਅਨ ਸਪੋਰਟਸ ਐਸੋਸੀਏਸ਼ਨ ਅਤੇ ਫੈਡਰੇਸ਼ਨ ਆਫ਼ ਮੋਟਰ ਸਪੋਰਟਸ ਕਲੱਬਸ ਆਫ਼ ਇੰਡੀਆ ਨਾਲ ਸਬੰਧ ਰੱਖਦੀ ਹੈ। ਉਸਨੇ 8 ਦਿਨਾਂ ਲਈ ਜ਼ੀਰੋ ਡਿਗਰੀ ਤੋਂ ਵੀ ਘੱਟ ਤਾਪਮਾਨ ਵਿੱਚ 1700 ਕਿਮੋ. ਮੋਟਰਸਾਇਕਲ ਚਲਾਇਆ ਸੀ। ਇਸ ਵਿੱਚ 18000 ਫੁੱਟ ਦੀ ਪਹਾੜੀ ਵੀ ਚੜਨਾ ਸ਼ਾਮਿਲ ਸੀ। ਇਹ ਰੈਡ ਦੇ ਹਿਮਾਲਿਆ ਪ੍ਰਤੀਯੋਗਤਾ ਸੀ।[1][2]

ਹਵਾਲੇ[ਸੋਧੋ]

  1. "Deepa Malik [Biography] Swimmer,Biker of the world". MATPAL DEV. matpal.com. Archived from the original on 14 ਜੁਲਾਈ 2014. Retrieved 14 July 2014.
  2. "Deepa Malik's inspiring drive finally concludes in Delhi". CarDekho Team. Jaipur: business-standard.com. 30 September 2013. Retrieved 14 July 2014.