ਸੋਨੀਪਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਥਾਪਨਾ[ਸੋਧੋ]

ਸੋਨੀਪਤ
सोनीपत
ਸੋਨੀਪਤ
Sonepat
City
Country India
RegionNorth India
StateHaryana
DistrictSonipat
ਸਰਕਾਰ
 • M.P.Ramesh Kaushik (BJP)
 • M.L.A.Kavita Jain (BJP)
ਉੱਚਾਈ
224.15 m (735.40 ft)
Languages
 • OfficialHindi, Haryanvi
 • Second OfficialHaryanvi, English
ਸਮਾਂ ਖੇਤਰਯੂਟੀਸੀ+5.30 (Indian Standard Time)
PIN
131001
Telephone Code+91-130
ਵਾਹਨ ਰਜਿਸਟ੍ਰੇਸ਼ਨHR-10, HR-69(Commercial Vehicles), HR-99(Temporary)
Sex Ratio1.19 /
Literacy73%
ਵੈੱਬਸਾਈਟwww.sonipat.nic.in

ਨਵੀਂ ਦਿੱਲੀ ਤੋਂ ਉੱਤਰ 'ਚ 43 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇਸ ਸ਼ਹਿਰ ਦੀ ਸਥਾਪਨਾ ਲਗਭਗ 1500 ਈ.ਪੁ. ਵਿੱਚ ਆਰੰਭਿਕ ਆਰੀਅਨਾ ਨੇ ਕੀਤੀ। ਯਮੁਨਾ ਨਦੀ ਦੇ ਕੰਢੇ ਉਪਰ ਇਹ ਸ਼ਹਿਰ ਵਧਿਆ ਫੂਲਿਆ ਅਤੇ ਹੁਣ 15 ਕਿਲੋ ਮੀਟਰ ਪੂਰਵ ਵੱਲ ਸਥਾਨ ਤਬਦੀਲ ਕਰ ਗਿਆ। ਇਸਦਾ ਜ਼ਿਕਰ ਹਿੰਦੂ ਮਹਾਂ ਕਾਵਿ ਮਹਾਂਭਾਰਤ ਵਿਚ 'ਸਵ੍ਰਣਪ੍ਰਸਥ' ਦੇ ਰੂਪ ਵਿੱਚ ਹੋਇਆ ਹੈ। ਸ਼ਹਿਰ ਵਿੱਚ ਅਬਦੂਲ ਨਸੀਰੂਦੀਨ ਦੀ ਮਸਜਿਦ (1272 ਵਿੱਚ  ਨਿਰਮਿਤ) ਅਤੇ  ਖ਼ਵਾਜ਼ਾ ਖ਼ਿਜ਼ਰ (1522- 1525)  ਅਤੇ ਪੁਰਾਣੇ ਕਿਲਿਆਂ ਦੇ ਅਵਸ਼ੇਸ਼ ਮਿਲਦੇ ਹਨ। ਸੋਨੀਪਤ ਦੇ ਲੋਕ ਰੋਜਾਨਾ ਦਿੱਲੀ ਕੰਮਕਾਰ ਲਈ ਆਉਦੇ ਜਾਂਦੇ ਹਨ।

ਸਿੱਖਿਆ[ਸੋਧੋ]

ਰਾਜੀਵ ਗਾਂਧੀ ਐਜੂਕੇਸ਼ਨ ਸਿਟੀ[ਸੋਧੋ]

ਹਰਿਆਣਾ ਸਰਕਾਰ ਦੁਆਰਾ ਉਚ ਸਿੱਖਿਆ ਸੰਸਥਾਨਾ ਦਾ ਪ੍ਰਮੁੱਖ ਕੇਂਦਰ ਵਿਕਸਿਤ ਕਰਨ ਲਈ ਇੱਕ ਮਹੱਤਵ ਪੂਰਨ ਯੋਜਨਾ ਸੋਨੀਪਤ ਦੇ ਕੁੰਡਲੀ ਵਿੱਚ ਸਥਾਪਿਤ ਕੀਤੀ।