ਦੀਪਿਕਾ ਕੱਕੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੀਪਿਕਾ ਕੱਕੜ
ਕੱਕੜ ਲੋਇਨਜ਼ ਗੋਲਡ ਅਵਾਰਡ 'ਚ
ਜਨਮ
ਦੀਪਿਕਾ ਕੱਕੜ

(1986-08-06) 6 ਅਗਸਤ 1986 (ਉਮਰ 37)
ਰਾਸ਼ਟਰੀਅਤਾਭਾਰਤੀ
ਹੋਰ ਨਾਮਫੈਜ਼ਾ[1]
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2010–ਹੁਣ
ਲਈ ਪ੍ਰਸਿੱਧਸਸੁਰਾਲ ਸਿਮਰ ਕਾ
ਬਿਗ ਬੌਸ 12
ਕਹਾਂ ਹਮ ਕਹਾਂ ਤੁਮ
ਜੀਵਨ ਸਾਥੀ
ਰੌਨਕ ਸੇਮਸਨ
(ਵਿ. 2011; ਤ. 2015)

ਦੀਪਿਕਾ ਕੱਕੜ (ਜਨਮ 6 ਅਗਸਤ 1986) [2] ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਉਹ ਸਸੁਰਾਲ ਸਿਮਰ ਕਾ ਵਿੱਚ ਸਿਮਰ ਭਾਰਦਵਾਜ ਦੀ ਭੂਮਿਕਾ ਅਤੇ ਕਹਾਂ ਹਮ ਕਹਾਂ ਤੁਮ ਵਿੱਚ ਸੋਨਾਕਸ਼ੀ ਰਸਤੋਗੀ ਦੀ ਭੂਮਿਕਾ ਨਿਭਾਉਣ ਲਈ ਜਾਣੀ ਜਾਂਦੀ ਹੈ। ਉਸਨੇ ਰਿਐਲਿਟੀ ਸ਼ੋਅ 'ਬਿੱਗ ਬੌਸ 12' ਵਿਚ ਹਿੱਸਾ ਲਿਆ ਅਤੇ 2018 ਵਿਚ ਜੇਤੂ ਬਣੀ।[3]

ਮੁੱਢਲਾ ਜੀਵਨ[ਸੋਧੋ]

ਦੀਪਿਕਾ ਦਾ ਜਨਮ 6 ਅਗਸਤ 1986 ਨੂੰ ਭਾਰਤ ਦੇ ਪੁਣੇ ਵਿੱਚ ਹੋਇਆ ਸੀ।[4] ਕੱਕੜ ਨੇ ਆਪਣੀ ਸਕੂਲ ਪੱਧਰ ਦੀ ਪ੍ਰੀਖਿਆ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੁਆਰਾ ਦਿੱਤੀ ਅਤੇ ਫਿਰ ਮੁੰਬਈ ਯੂਨੀਵਰਸਿਟੀ ਤੋਂ ਗ੍ਰੈਜੂਏਟ ਕੀਤੀ।[5] ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਨੇ ਲਗਭਗ 3 ਸਾਲਾਂ ਲਈ ਜੈੱਟ ਏਅਰਵੇਜ਼ ਨਾਲ ਫਲਾਈਟ ਅਟੈਂਡੈਂਟ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਸਿਹਤ ਦੇ ਕੁਝ ਮਸਲਿਆਂ ਕਾਰਨ ਉਸਨੇ ਅਸਤੀਫਾ ਦੇ ਦਿੱਤਾ ਅਤੇ ਮਨੋਰੰਜਨ ਉਦਯੋਗ ਵਿੱਚ ਸ਼ਾਮਿਲ ਹੋ ਗਈ।[6]

ਨਿੱਜੀ ਜ਼ਿੰਦਗੀ[ਸੋਧੋ]

ਪਹਿਲਾ ਕੱਕੜ ਦਾ ਵਿਆਹ ਰੌਨਕ ਸੈਮਸਨ ਨਾਲ ਸਾਲ 2011 ਵਿੱਚ ਹੋਇਆ ਸੀ ਪਰ 2015 ਵਿੱਚ ਉਹ ਵੱਖ ਹੋ ਗਏ।[7] ਫਿਰ ਉਸਨੇ 22 ਫਰਵਰੀ 2018 ਨੂੰ ਭੋਪਾਲ ਵਿੱਚ ਸਸੁਰਾਲ ਸਿਮਰ ਕਾ ਤੋਂ ਉਸਦੇ ਸਹਿ-ਅਦਾਕਾਰ ਸ਼ੋਇਬ ਇਬਰਾਹਿਮ ਨਾਲ ਵਿਆਹ ਕਰਵਾ ਲਿਆ।[8][9] ਉਸਨੇ ਆਪਣਾ ਧਰਮ ਇਸਲਾਮ 'ਚ ਬਦਲ ਲਿਆ ਅਤੇ ਆਪਣਾ ਨਾਮ ਬਦਲ ਕੇ ਫੈਜ਼ਾ ਕਰ ਦਿੱਤਾ। [10]

ਕਰੀਅਰ[ਸੋਧੋ]

ਕੱਕੜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮੁੰਬਈ ਵਿੱਚ ਤਿੰਨ ਸਾਲਾਂ ਤੋਂ ਏਅਰ ਹੋਸਟੇਸ ਵਜੋਂ ਕੀਤੀ।[7] ਫਿਰ ਉਸਨੇ 2010 ਵਿੱਚ 'ਨੀਰ ਭਰੇ ਤੇਰੇ ਨੈਣਾ ਦੇਵੀ' ਨਾਲ ਆਪਣੇ ਟੈਲੀਵਿਜ਼ਨ ਕਰੀਅਰ ਦੀ ਸ਼ੁਰੂਆਤ ਕੀਤੀ ਜਿੱਥੇ ਉਸਨੇ ਲਕਸ਼ਮੀ ਦੀ ਭੂਮਿਕਾ ਨਿਭਾਈ।[11] ਫੇਰ ਉਹ ਰੇਖਾ ਦੀ ਭੂਮਿਕਾ 'ਚ 'ਅਗਲੇ ਜਨਮ ਮੋਹੈ ਬਿਟਿਆ ਹੀ ਕੀਜੋ' ਵਿੱਚ ਨਜ਼ਰ ਆਈ।[12][13]

2011 ਤੋਂ 2017 ਤੱਕ ਉਸਨੇ ਕਲਰਜ਼ ਟੀਵੀ ਦੇ ਸ਼ੋਅ ਸਸੁਰਾਲ ਸਿਮਰ ਕਾ ਵਿੱਚ ਸਿਮਰ ਭਾਰਦਵਾਜ ਦੀ ਭੂਮਿਕਾ ਨਿਭਾਈ।[14] 2015 ਵਿੱਚ ਕੱਕੜ ਨੇ ਸੇਲਿਬ੍ਰਿਟੀ ਡਾਂਸ ਰਿਐਲਿਟੀ ਸ਼ੋਅ ਝਲਕ ਦਿਖਲਾ ਜਾ 8 ਵਿੱਚ ਹਿੱਸਾ ਲਿਆ।[15] 2017 ਵਿੱਚ ਉਸਨੇ ਸ਼ੋਇਬ ਇਬਰਾਹਿਮ ਨਾਲ ਸਟਾਰ ਪਲੱਸ ਦੇ ਨੱਚ ਬੱਲੀਏ 8 ਵਿੱਚ ਹਿੱਸਾ ਲਿਆ।[16] ਉਸ ਤੋਂ ਬਾਅਦ ਉਹ ਇੰਟਰਟੈਨਮੈਂਟ ਕੀ ਰਾਤ ਵਿੱਚ ਨਜ਼ਰ ਆਈ।[17]

2018 ਵਿੱਚ ਕੱਕੜ ਨੇ ਸਟਾਰ ਪਲੱਸ ਦੇ 'ਕਿਆਮਤ ਕੀ ਰਾਤ' ਵਿੱਚ ਸੁਹਸਿਨੀ ਠਾਕੁਰ ਦੀ ਭੂਮਿਕਾ ਨਿਭਾਈ।[18][19] ਅਕਤੂਬਰ 2018 ਵਿਚ ਕੱਕੜ ਨੇ ਬਿੱਗ ਬੌਸ 12 ਵਿਚ ਹਿੱਸਾ ਲਿਆ।[20][21] 30 ਦਸੰਬਰ 2018 ਨੂੰ ਉਹ ਸੀਜ਼ਨ ਦੀ ਵਿਜੈਤਾ ਬਣ ਕੇ ਉਭਰੀ।[22][23]

2019 ਤੋਂ ਉਹ ਸਟਾਰ ਪਲੱਸ ਦੇ 'ਕਹਾਂ ਹਮ ਕਹਾਂ ਤੁਮ' ਵਿੱਚ ਕਰਨ ਗਰੋਵਰ ਦੇ ਉਲਟ ਸੋਨਾਕਸ਼ੀ ਰਸੋਤੀ ਦੀ ਭੂਮਿਕਾ ਨਿਭਾ ਰਹੀ ਹੈ।[24]

ਟੈਲੀਵਿਜ਼ਨ[ਸੋਧੋ]

ਸਾਲ ਸ਼ੋਅ ਭੂਮਿਕਾ ਨੋਟ ਰੈਫ
2010 ਨੀਰ ਭਰੇ ਤੇਰੇ ਨੈਣਾ ਦੇਵੀ ਲਕਸ਼ਮੀ [25]
2011 ਅਗਲੇ ਜਨਮ ਮੋਹੇ ਬਿਟਿਆ ਹੀ ਕੀਜੋ ਰੇਖਾ [12]
2011–2017 ਸਸੁਰਾਲ ਸਿਮਰ ਕਾ ਸਿਮਰ ਭਾਰਦਵਾਜ [26]
2015 ਝਲਕ ਦਖਲਾ ਜਾ 8 ਮੁਕਾਬਲੇਬਾਜ਼ [27]
2017 ਨੱਚ ਬੱਲੀਏ 8 ਮੁਕਾਬਲੇਬਾਜ਼ ਸ਼ੋਏਬ ਇਬਰਾਹਿਮ ਨਾਲ [28]
2017–2018 ਇੰਟਰਟੈਨਮੈਂਟ ਕੀ ਰਾਤ ਭਾਗੀਦਾਰ [17]
2018 ਕਿਆਮਤ ਕੀ ਰਾਤ ਸੁਹਾਸਿਨੀ ਠਾਕੁਰ ਕੈਮਿਓ [29]
ਬਿੱਗ ਬੌਸ 12 ਮੁਕਾਬਲੇਬਾਜ਼ ਜੇਤੂ [30]
2019–2020 ਕਹਾਂ ਹਮ ਕਹਾਂ ਤੁਮ ਸੋਨਾਕਸ਼ੀ ਰਸਤੋਗੀ [31]

ਵਿਸ਼ੇਸ਼ ਦਿੱਖ[ਸੋਧੋ]

ਸਾਲ ਸ਼ੋਅ ਭੂਮਿਕਾ ਰੈਫ
2012 ਕੈਰੀ - ਰਿਸ਼ਤਾ ਖੱਟਾ ਮਿਠਾ ਮਹਿਮਾਨ [32]
2014 ਬੇਇੰਤਹਾ ਮਹਿਮਾਨ [33]
ਝਲਕ ਦਖਲਾ ਜਾ 7 ਮਹਿਮਾਨ [34]
2015 ਸ਼ਾਸਤਰੀ ਸਿਸਟਰਜ ਮਹਿਮਾਨ [35]
ਕਾਮੇਡੀ ਨਾਈਟਸ ਵਿਦ ਕਪਿਲ ਮਹਿਮਾਨ [36]
ਸਵਰਾਗਿਨੀ - ਜੋਡੇਂ ਰਿਸ਼ਤੋਂ ਕੇ ਸੁਰ ਮਹਿਮਾਨ [37]
2016 ਬਾਲਿਕਾ ਵਧੂ ਮਹਿਮਾਨ [38]
2017 ਕੋਈ ਲੌਟ ਕੇ ਆਯਾ ਹੈ ਡਾਂਸ ਪ੍ਰਦਰਸ਼ਨ [39]
ਸਾਜਨ ਰੇ ਫਿਰ ਝੂਠ ਮੱਤ ਬੋਲੋ ਐਪੀਸੋਡਿਕ ਦਿੱਖ [40]
ਕੁੰਡਲੀ ਭਾਗਿਆ ਮਹਿਮਾਨ [41]
ਬਿੱਗ ਬੌਸ 11 ਮਹਿਮਾਨ [42]
2018 ਕੁਮਕੁਮ ਭਾਗਿਆ ਮਹਿਮਾਨ [43]
ਬਾਕਸ ਕ੍ਰਿਕਟ ਲੀਗ 3 ਭਾਗੀਦਾਰ [44]
2019 ਨੱਚ ਬੱਲੀਏ ਮਹਿਮਾਨ

ਫ਼ਿਲਮਾਂ[ਸੋਧੋ]

ਸਾਲ ਫ਼ਿਲਮ ਭੂਮਿਕਾ ਨੋਟ
2018 ਪਲਟਨ ਕੈਪਟਨ ਪ੍ਰਿਥਵੀ ਸਿੰਘ ਡਗਰ ਦੀ ਮੰਗੇਤਰ [22]

ਅਵਾਰਡ ਅਤੇ ਨਾਮਜ਼ਦਗੀ[ਸੋਧੋ]

ਸਾਲ ਅਵਾਰਡ ਸ਼੍ਰੇਣੀ ਸ਼ੋਅ ਨਤੀਜਾ ਰੈਫ.
2015 ਇੰਡੀਅਨ ਟੈਲੀ ਅਵਾਰਡ ਮੁੱਖ ਭੂਮਿਕਾ 'ਚ ਬੇਸਟ ਐਕਟਰਸ ਸਸੁਰਾਲ ਸਿਮਰ ਕਾ ਨਾਮਜ਼ਦ
ਗੋਲਡ ਅਵਾਰਡ ਬੇਸਟ ਜੋੜੀ (ਧੀਰਜ ਧੂਪਰ) ਨਾਲ ਨਾਮਜ਼ਦ
ਬੇਸਟ ਐਕਟਰ ਫ਼ੀਮੇਲ ਨਾਮਜ਼ਦ
ਮੋਸਟ ਫਿੱਟ ਐਕਟਰ ਫ਼ੀਮੇਲ ਜੇਤੂ [45]
2019 ਲੋਇਨਜ਼ ਗੋਲਡ ਅਵਾਰਡ ਬੇਸਟ ਰਿਐਲਟੀ ਆਇਕਨ ਬਿਗ ਬੌਸ 12 ਜੇਤੂ [46]
ਗੋਲਡ ਅਵਾਰਡ ਬੇਸਟ ਐਕਟਰ (ਫ਼ੀਮੇਲ) ਕਹਾਂ ਹਮ ਕਹਾਂ ਤੁਮ ਨਾਮਜ਼ਦ

ਹਵਾਲੇ[ਸੋਧੋ]

  1. "Dipika Kakar on changing her name to Faiza: It's a personal matter, what's in the name - Times of India".
  2. "Happy Birthday Dipika Kakar Ibrahim: 7 Times the Actress Showed Up Her Romantic Side on Instagram". News18. 2019-08-06. Retrieved 2020-04-21.
  3. "Bigg Boss 12: Sasural Simar Ka actress Dipika Kakar to enter the show". 11 September 2018. Archived from the original on 1 ਅਕਤੂਬਰ 2019. Retrieved 22 ਜਨਵਰੀ 2021.
  4. "Happy Birthday, Dipika Kakar: 5 times Sasural Simar Ka actress proved she is the perfect bahu in real life". 6 August 2018.
  5. "Bigg Boss 12 contestant Dipika Kakar: Biography, love life, controversies, unseen photos and videos". 18 September 2018.
  6. "Bigg Boss 12: Here's why Dipika Kakar's dream of becoming an international air hostess never came to life". 16 September 2018.
  7. 7.0 7.1 "Is this the real reason Sasural Simar Ka actress Dipika Kakar's first marriage fell apart?". India Today.
  8. Shoaib Ibrahim marries Dipika Kakar, see photos and videos. The Indian Express (23 February 2018). Retrieved on 19 September 2018.
  9. "Dipika Kakar on converting to Islam: I have done it and I am proud of it". The Times of India. 6 March 2018. Retrieved 18 April 2019.
  10. "Dipika Kakar on converting to Islam: I have done it and I am proud of it - Times of India". The Times of India (in ਅੰਗਰੇਜ਼ੀ). Retrieved 2020-09-20.
  11. "'B-Wood's not hot' says Dipika Samson". The Times of India. 21 April 2011.
  12. 12.0 12.1 "'Devi' Dipika now cast as Laali's sister". 29 July 2010.
  13. "Bigg Boss 12: Here's why Dipika Kakar's dream of becoming an international air hostess never came to life". 17 September 2018.
  14. "Dipika Samson's marriage on the rocks". The Times of India. 4 January 2012.
  15. Narayan, Girija (27 July 2015). "Jhalak Dikhhla Jaa 8 Elimination: Dipika Kakar Evicted From Show". filmibeat.com (in ਅੰਗਰੇਜ਼ੀ). Retrieved 2019-02-25.
  16. "Nach Baliye 8: Sasural Simar Ka couple Dipika Kakar, Shoaib Ibrahim confirm participation". The Indian Express (in Indian English). 11 March 2017. Retrieved 2019-08-14.
  17. 17.0 17.1 "I said yes to Entertainment Ki Raat in five seconds: Dipika Kakar". The Indian Express. 7 December 2017. Retrieved 23 January 2018.
  18. Dipika Kakar to return to TV post marriage, with Vivek Dahiya-Karishma Tanna starrer Qayamat Ki Raat. Bollywoodlife.com (25 May 2018). Retrieved on 19 September 2018.
  19. Karishma Tanna-Vivek Dahiya starrer show to be titled Qayamat Ki Raat. Bollywoodlife.com (8 May 2018). Retrieved on 19 September 2018.
  20. "Bigg Boss 12: Dipika Kakar to enter Salman Khan's show?". 1 September 2018.
  21. "Dipika Kakar: I want to rule over the Bigg Boss 12 kitchen". 17 September 2018.
  22. 22.0 22.1 "Bigg Boss 12: 7 lesser-known facts about Dipika Kakkar we bet you didn't know". International Business Times. 25 October 2018. Retrieved 2019-05-03.
  23. "Bigg Boss 12 Winner: Dipika Kakar makes 15 heartfelt confessions about her journey on the show". The Times of India (in ਅੰਗਰੇਜ਼ੀ).
  24. "Kahan Hum Kahan Tum first trailer: Saif Ali Khan introduces Dipika Kakar and Karan V Grover's characters". India Today (in ਅੰਗਰੇਜ਼ੀ).
  25. Team, Tellychakkar (28 February 2013). "Dipika Samson "packs dabba" for her boyfriend Shoaib Ibrahim".
  26. "Dipika Kakar quits Sasural Simar Ka. Who will play the next fly?". The Indian Express. 11 January 2017. Retrieved 19 May 2017.
  27. "'Jhalak Dikhhla Jaa' Season 8: Dipika Samson aka Simar of 'Sasural Simar Ka' and 'Roar' Actress Nora Fatehi to Participate". Ibtimes.co.in. 12 May 2015. Retrieved 26 May 2015.
  28. "Nach Baliye 9: Sasural Simar Ka couple Dipika Kakar, Shoaib Ibrahim confirm participation". Retrieved 11 March 2017.
  29. "Dipika Kakar Replaces Madhurima Tuli in Ekta Kapoor's Qayamat Ki Raat". 25 May 2018.
  30. "Meet Bigg Boss 12 contestant Dipika Kakkar". 17 September 2018.
  31. "Dipika Kakar- Karan V Grover's show to be titled as Kahaan Hum- Kahaan Tum, Producer Sandip Sikcand confirms - Times of India". The Times of India (in ਅੰਗਰੇਜ਼ੀ). Retrieved 2019-05-08.
  32. ""Shubh Sangam" between Kairi and Sasural Simar Ka". 14 May 2012.
  33. "Beintehaa's Aaliya and Zain to be joined by Rangrasiya and Sasural Simar Ka stars for Eid celebrations!". 24 July 2014.
  34. "In Pics: Toral Rasputra, Preetika Rao, Harshad Arora and Deepika Samson on Jhalak Dikhla Jaa-7".
  35. "Holi Special: Maha sangam episode of Shastri Sisters and Sasural Simar Ka". 23 February 2015.
  36. "Vivian, Radhika, Dipika, Shamita, Raftaar and Kavita in Comedy Nights with Kapil". 24 June 2015.
  37. "Sasural Simar Ka-Swaragini 'maha-sangam': Simar to turn Swara's savior". 30 November 2015.
  38. "Shivratri Special: Sasural Simar Ka-Balika Vadhu 'maha-sangam'". 27 February 2016.
  39. "Dipika Kakar in Star Plus' Koi Laut Ke Aaya Hai". 17 April 2017.
  40. "Sasural Simar Ka actress Dipika Kakkar to be seen on Sajan Re Phir Jhoot Mat Bolo". 30 August 2017.
  41. "TV Hotties Divyanka Tripathi, Sanjeeda Sheikh & Deepika Samson Celebrate 'Ganesh Chaturthi' in Style. Check Out Inside Pictures". 1 September 2017.
  42. "Bigg Boss 11, 29th October, 2017, written update: Jyoti Kumari gets evicted". 30 October 2017.
  43. "Dipika-Shoaib, Manish Goplani-Aditi Sharma join Zee TV's Kumkum Bhagya Saawan Mahotsav". 23 July 2018.
  44. "EXCLUSIVE: Lucknow Nawabs wins MTV Box Cricket League Season 3". 31 March 2018.
  45. "Gold Awards 2015: Complete Winners' List". International Business Times.
  46. "Dipika Kakar, Surbhi Chandna win big at Lions Gold Awards | Full Winners List". India Today (in ਅੰਗਰੇਜ਼ੀ).

ਬਾਹਰੀ ਲਿੰਕ[ਸੋਧੋ]