ਦੁਧਨਾਥ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੁਧਨਾਥ ਸਿੰਘ
ਮੂਲ ਨਾਮ
ਦੁਧਨਾਥ ਸਿੰਘ
ਜਨਮ(1936-10-17)17 ਅਕਤੂਬਰ 1936
ਸੋਭਾਨਾਥ, ਬਲੀਆ ਜਿਲ੍ਹਾ, ਉਤਰ ਪ੍ਰਦੇਸ਼
ਮੌਤ12 ਜਨਵਰੀ 2018(2018-01-12) (ਉਮਰ 81)
ਇਲਾਹਾਬਾਦ, ਉਤਰ ਪ੍ਰਦੇਸ਼
ਕਿੱਤਾਕਹਾਣੀਕਾਰ, ਕਵੀ, ਸਾਹਿਤਕ ਆਲੋਚਕ
ਭਾਸ਼ਾHindi
ਰਾਸ਼ਟਰੀਅਤਾਭਾਰਤੀ
ਸਿੱਖਿਆਐਮ.ਏ, ਹਿੰਦੀ
ਅਲਮਾ ਮਾਤਰਇਲਹਾਬਾਦ ਯੂਨੀਵਰਸਿਟੀ
ਰਿਸ਼ਤੇਦਾਰਕਾਸ਼ੀਨਾਥ ਸਿੰਘ

ਦੁਧਨਾਥ ਸਿੰਘ (17 ਅਕਤੂਬਰ 1936 - 12 ਜਨਵਰੀ 2018) ਇੱਕ ਭਾਰਤੀ ਹਿੰਦੀ ਭਾਸ਼ਾ ਦਾ ਲੇਖਕ, ਆਲੋਚਕ ਅਤੇ ਕਵੀ ਸੀ। ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਵਿੱਚ ਜਨਮੇ, ਸਿੰਘ ਨੇ ਇਲਾਹਾਬਾਦ ਯੂਨੀਵਰਸਿਟੀ ਵਿੱਚ ਹਿੰਦੀ ਦੀ ਪੜ੍ਹਾਈ ਕੀਤੀ ਅਤੇ 1994 ਤੱਕ ਉੱਥੇ ਪ੍ਰੋਫੈਸਰ ਵਜੋਂ ਸੇਵਾ ਨਿਭਾਈ। 2014 ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਭਾਰਤ ਭਾਰਤੀ ਸਨਮਾਨ ਨਾਲ ਸਨਮਾਨਿਤ ਕੀਤਾ ਸੀ।

ਮੁਢਲਾ ਜੀਵਨ[ਸੋਧੋ]

17 ਅਕਤੂਬਰ 1936 ਨੂੰ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਸੋਬੰਥਾ ਪਿੰਡ ਵਿੱਚ ਇੱਕ ਕਿਸਾਨ ਦੇਵਕੀਨੰਦਨ ਸਿੰਘ ਦੇ ਘਰ ਜਨਮੇ, ਦੁਧਨਾਥ ਸਿੰਘ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ।[1][2] ਇਹ ਇਕ ਸੀਮਤ ਸਾਧਨਾਂ ਵਾਲਾ ਪਰਿਵਾਰ ਸੀ ਅਤੇ ਨੇੜਲੇ ਪਿੰਡ ਦੇ ਇੱਕ ਸਰਕਾਰੀ ਸਕੂਲ ਤੋਂ ਆਪਣੀ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਸਿੰਘ ਨੇ ਚਿਤਬਾਰਾ ਗਾਓਂ ਦੇ ਮਰਚੈਂਟ ਇੰਟਰ ਕਾਲਜ ਵਿੱਚ ਪੜ੍ਹਾਈ ਕੀਤੀ। ਛੋਟੀ ਉਮਰ ਵਿੱਚ ਹੀ, ਉਸ ਨੂੰ ਪੜ੍ਹਨ ਵਿੱਚ ਡੂੰਘੀ ਦਿਲਚਸਪੀ ਪੈਦਾ ਹੋ ਗਈ ਅਤੇ ਉਹ ਆਪਣੇ ਪਸ਼ੂਆਂ ਨੂੰ ਚਰਾਉਣ ਲਈ ਲਿਜਾਂਦੇ ਸਮੇਂ ਕਿਤਾਬਾਂ ਆਪਣੇ ਕੋਲ ਰੱਖਦਾ ਸੀ। ਆਪਣੇ ਚਾਚੇ ਦੀ ਸਹਾਇਤਾ ਨਾਲ ਉਸਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਬਲੀਆ ਦੇ ਉਸ ਸਮੇਂ ਦੇ ਜ਼ਿਲ੍ਹਾ ਮੈਜਿਸਟਰੇਟ ਦੀ ਸਿਫਾਰਸ਼ 'ਤੇ, ਸਿੰਘ ਬਾਅਦ ਵਿੱਚ ਇਲਾਹਾਬਾਦ ਚਲੇ ਗਏ ਅਤੇ ਇਲਾਹਾਬਾਦ ਯੂਨੀਵਰਸਿਟੀ ਤੋਂ ਹਿੰਦੀ ਸਾਹਿਤ ਵਿੱਚ ਮਾਸਟਰ ਆਫ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ।[3][4]

ਪੁਸਤਕ-ਸੂਚੀ[ਸੋਧੋ]

ਕਹਾਣੀਆਂ[ਸੋਧੋ]

  • ਸਪਾਟ ਚਹਿਰੇ ਵਾਲਾ ਅਦਮੀ Sapaat Chehre Wala Aadmi (सपाट चेहरे वाला आदमी)
  • ਸੁਖਾਂਤ Sukhant (सुखान्त)
  • ਪ੍ਰੇਮਕਥਾ ਕਾ ਅੰਤ ਨਾ ਕੋਈ (Premkatha Ka Ant Na Koi (प्रेमकथा का अंत न कोई)
  • ਮਾਈ ਕਾ ਸ਼ੋਕਗੀਤ Mai Ka (Shokgeet (माई का शोकगीत)
  • ਧਰਮਸ਼ੇਤਰ ਕੁਰਕਸ਼ੇਤਰ (Dharmakshetra-Kurukshetra (धर्मक्षेत्रे कुरुक्षेत्रे)
  • ਤੂ ਫੂ (Too Foo (तू फू)
  • ਜਲਮੁਰਗੀੳਂ ਕਾ ਸ਼ਿਕਾਰ (Jalmurgiyon Ka Shikar (जलमुर्गियों का शिकार)

ਨਾਵਲ[ਸੋਧੋ]

  • ਆਖਰੀ ਕਲਾਮ (Aakhri Kalaam) (आखिरी कलाम)
  • ਨਿਕਾਸ਼ਨ (Nishkashan) (निष्कासन)
  • ਨਮੋ ਅਨਧਕਾਰ (Namo Andhkaar) (नमो अन्धकारं)

ਕਵਿਤਾ ਸੰਗ੍ਰਿਹ[ਸੋਧੋ]

  • Apni Shatabdi Ke Naam (अपनी शताब्दी के नाम)
  • Ek Aur Bhi Aadmi Hai (एक और भी आदमी है)
  • Yuva Khusboo (युवा खुशबू)
  • Tumhare Liye (तुम्हारे लिए)
  • Surang Se Lautte Huye (सुरंग से लौटते हुए)

ਨਾਟਕ[ਸੋਧੋ]

ਯਮਗਾਥਾ Yamgatha (यमगाथा)

ਆਲੋਚਨਾ[ਸੋਧੋ]

  • ਨਿਰਾਲਾ: ਆਤਮਹੰਤਾ ਆਸਥਾ (Nirala: Atmahanta Aastha) (निराला : आत्महंता आस्था)
  • ਮਹਾਦੇਵੀ (Mahadevi) (महादेवी)
  • ਮੁਕਤੀਬੋਧ: ਸਾਹਿਤ ਮੇਂ ਨਈ ਪ੍ਰਵਿਤਿਆਂ (Muktibodha: Sahitya Mein Nayi Pravittian) (मुक्तिबोध : साहित्य में नई प्रवृत्तियां)

ਸੰਪਾਦਕ[ਸੋਧੋ]

  • ਤਾਰਾਪਥ Tarapath (तारापथ (पंत))
  • ਭੁਵਨੇਸ਼ਵਰ ਸਮਰਗ (Bhuveneshwar Samagra) (भुवनेश्वर समग्र)
  • ਦੋ ਸ਼ਰਨ Do Sharan (दो शरण (निराला))
  • ਏਕ ਸ਼ਮਸ਼ੇਰ ਭੀ ਹੈ (Ek Shamsher Bhi Hai) (एक शमशेर भी है)
  • ੳਟ ਮੇਂ ਖੜਾ ਮੈਂ ਬੋਲਤਾ ਹੂੰ (Ot Mein Khada Mai Bolta Hoon) (ओट में खड़ा मैं बोलता हूं (केदारनाथ अग्रवाल))
  • ਸਾਤ ਭੂਮਿਕਾਏਂ (Saat Bhoomikayein) (सात भूमिकाएं (महादेवी))

ਯਾਦ- ਪੱਤਰ[ਸੋਧੋ]

ਲੋਟ ਆੳ ਧਾਰ (Laut Aa o Dhar) (लौट आ ओ धार)

ਹਵਾਲੇ[ਸੋਧੋ]

  1. "Doodhnath Singh" (in Hindi). Rajkamal Prakashan. Archived from the original on 3 ਜੁਲਾਈ 2017. Retrieved 14 ਜਨਵਰੀ 2018. {{cite web}}: Unknown parameter |dead-url= ignored (help)CS1 maint: unrecognized language (link)
  2. "पहले ही इंटरव्यू में बन गये प्राचार्य" [Doodhnath got Principal's post in his first interview]. Hindustan (in Hindi). 12 ਜਨਵਰੀ 2018. Retrieved 13 ਜਨਵਰੀ 2018.{{cite news}}: CS1 maint: unrecognized language (link)
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named RP2
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Tree