ਸਮੱਗਰੀ 'ਤੇ ਜਾਓ

ਦੁਪਾਸੜਵਾਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੁਪਾਸੜਵਾਦ ਦੋ ਖ਼ੁਦਮੁਖ਼ਤਿਆਰ ਮੁਲਕਾਂ ਵਿਚਲੇ ਸਿਆਸੀ, ਅਰਥੀ ਅਤੇ ਸੱਭਿਆਚਾਰੀ ਨਾਤੇ ਹੁੰਦੇ ਹਨ। ਇਹ ਇੱਕਪਾਸੜਵਾਦ ਅਤੇ ਬਹੁਪਾਸੜਵਾਦ ਤੋਂ ਉਲਟ ਹੁੰਦਾ ਹੈ ਜਿਹਨਾਂ ਵਿੱਚ ਤਰਤੀਬਵਾਰ ਸਿਰਫ਼ ਇੱਕ ਜਾਂ ਬਹੁਤੇ ਮੁਲਕਾਂ ਵਿਚਕਾਰਲੇ ਸਬੰਧਾਂ ਨਾਲ਼ ਵਾਸਤਾ ਹੁੰਦਾ ਹੈ।