ਦੂਮਸ ਬੀਚ
ਦਿੱਖ
ਦੂਮਸ ਬੀਚ | |
---|---|
દુમસ બીચ | |
Type | ਅਰਧ ਸ਼ਹਿਰੀ |
Location | ਕੋੰਕਣ ਤੱਟ, ਅਰਬ ਸਾਗਰ |
Nearest city | ਸੂਰਤ, ਭਾਰਤ |
Coordinates | 21°04′45″N 72°42′55″E / 21.07917°N 72.71528°E |
Area | 2 km (1.2 mi)×500 m (1,600 ft) (max) |
Operated by | Surat Municipal Corporation |
ਦੂਮਸ ਬੀਚ ਅਰਬ ਸਾਗਰ ਸਥਿਤ 21 ਕਿਲੋਮੀਟਰ ਦਾ ਸ਼ਹਿਰੀ ਬੀਚ ਹੈ ਜੋ ਕੀ ਭਾਰਤ ਦੇ ਗੁਜਰਾਤ ਪ੍ਰਦੇਸ਼ ਵਿੱਚ ਸੂਰਤ ਸ਼ਹਿਰ ਵਿੱਚ ਹੈ।[1] ਇਹ ਦੱਖਣ ਗੁਜਰਾਤ ਵਿੱਚ ਇੱਕ ਪ੍ਰਸਿੱਧ ਸੈਲਾਨੀ ਮੰਜ਼ਿਲ ਹੈ। ਇਸ ਬੀਚ ਦੇ ਇਲਾਵਾ ਦੇਖਣ ਵਾਲਿਆਂ ਸਥਾਨ ਵਿੱਚ ਦਰਿਆ ਗਣੇਸ਼ ਮੰਦਿਰ ਵੀ ਹੈ ਜੋ ਕੀ ਬੀਚ ਦੇ ਬਿਲਕੁਲ ਨਾਲ ਹੈ। ਇਸ ਸੈਰਗਾਹ ਵਿੱਚ ਬਹੁਤ ਦੁਕਨਾਂ ਹਨ ਜੋ ਕੀ ਭਾਰਤੀ ਵਿਅੰਜਨ ਵੇਚਦੇ ਹਨ ਜਿਵੇਂ ਕੀ ਭਾਜਿਯਾ, ਪਾਵ ਭਾਜੀ, ਚੀਨੀ ਪਕਵਾਨ, ਭੁੰਨੀ ਹੋਈ ਮਿੱਠੀ ਮੱਕੀ ਅਤੇ ਮਸ਼ਹੂਰ ਲਸ਼ਕਰੀ ਟਮਾਟਰ ਭਾਜੀ। ਇਥੇ ਕਈ ਭਾਰਤੀ ਅਤੇ ਚੀਨੀ ਰੈਸਟੋਰਟ ਹਨ। ਭੋਜਨ ਵਿੱਚ ਸ਼ਾਕਾਹਾਰੀ ਵਿਕਲਪ ਵੀ ਉਪਲਬਧ ਹਨ। ਰੈਸਟਰੂਮਸ ਮੋਰਾਰਜੀ ਦੇਸਾਈ ਸਰਕਲ ਦੇ ਨੇੜੇ ਉਪਲਬਧ ਹਨ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |