ਦੈਨਿਕ ਜਾਗਰਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੈਨਿਕ ਜਾਗਰਣ
Dainik Jagran cover 03-28-10.jpg
ਕਿਸਮ ਰੋਜ਼ਾਨਾ ਅਖ਼ਬਾਰ
ਫ਼ਾਰਮੈਟ ਬ੍ਰੌਡਸ਼ੀਟ
ਭਾਸ਼ਾ ਹਿੰਦੀ
ਮੁੱਖ ਦਫ਼ਤਰ ਜਾਗਰਣ ਬਿਲਡਿੰਗ, 2, ਸਰਵੋਦਿਅਾ ਨਗਰ, ਕਾਨਪੁਰ-208 005, ਭਾਰਤ
ਸਰਕੁਲੇਸ਼ਨ 3,632,383 ਰੋਜ਼ਾਨਾ[1]
ਓ.ਸੀ.ਐੱਲ.ਸੀ. ਨੰਬਰ 416871022
ਦਫ਼ਤਰੀ ਵੈੱਬਸਾਈਟ www.jagran.com

ਦੈਨਿਕ ਜਾਗਰਣ  (ਹਿੰਦੀ: दैनिक जागरण) ਇੱਕ ਭਾਰਤੀ ਹਿੰਦੀ ਭਾਸ਼ਾੲੀ ਰੋਜ਼ਾਨਾ ਅਖਬਾਰ ਹੈ। 2016 ਤੱਕ ੲਿਹ ਭਾਰਤ ਦਾ ਸਭ ਤੋਂ ਵੱਡਾ ਅਖ਼ਬਾਰ ਸੀ[2] 2010 ਤੱਕ ੲਿਹ ਦੁਨੀਆ ਦਾ 17 ਵਾਂ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਅਖਬਾਰ ਸੀ।[3]

ੲਿਹ ਅਖਬਾਰ ਜਾਗਰਣ ਪ੍ਰਕਾਸ਼ਨ ਲਿਮਟਿਡ ਦੀ ਮਾਲਕੀ ਵਾਲਾ ਹੈ, ਜੋ ਬੰਬੇ ਸਟਾਕ ਐਕਸਚੇਂਜ ਅਤੇ ੲਿੰਡੀਅਨ ਨੈਸ਼ਨਲ ਸਟਾਕ ਐਕਸਚੇਂਜ ਦਾ ਪਬਲਿਸ਼ਿੰਗ ਹਾੳੂਸ ਹੈ। ਜਾਗਰਣ ਪਬਲੀਕੇਸ਼ਨ ਲਿਮਟਿਡ ਨੇ 2010 ਵਿੱਚ ਮਿਡ ਡੇ ਅਖਬਾਰ[4] ਅਤੇ 2012 ਵਿੱਚ ਨੲੀਦੁਨੀਅਾ ਅਖਬਾਰ ਹਾਸਲ ਕਰ ਲਿਅਾ ਸੀ।[5]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]