ਦੋਦੋਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
{{{ਦਫ਼ਤਰੀ_ਨਾਂ}}}
ਕੇਦਰੀ ਦੋਦੋਮਾ ਦਾ ਹਵਾਈ ਨਜ਼ਾਰਾ
ਗੁਣਕ: 6°10′23″S 35°44′31″E / 6.17306°S 35.74194°E / -6.17306; 35.74194
ਦੇਸ਼  ਤਨਜ਼ਾਨੀਆ
ਖੇਤਰ ਦੋਦੋਮਾ
ਉਚਾਈ ੧,੧੨੦
ਅਬਾਦੀ (੨੦੦੨)
 - ਕੁੱਲ ੩,੨੪,੩੪੭

ਦੋਦੋਮਾ (ਗੋਗੋ ਵਿੱਚ ਅੱਖਰੀ ਅਰਥ "ਇਹ ਤਾਂ ਥੱਲੇ ਧਸ ਚੁੱਕਾ ਹੈ"), ਅਧਿਕਾਰਕ ਤੌਰ 'ਤੇ ਦੋਦੋਮਾ ਸ਼ਹਿਰੀ ਜ਼ਿਲ੍ਹਾ, ਅਬਾਦੀ ੩੨੪,੩੪੭ (੨੦੦੨ ਮਰਦਮਸ਼ੁਮਾਰੀ), ਤਨਜ਼ਾਨੀਆ ਦੀ ਰਾਸ਼ਟਰੀ ਰਾਜਧਾਨੀ [੧] ਅਤੇ ਦੋਦੋਮਾ ਖੇਤਰ ਦੀ ਰਾਜਧਾਨੀ ਹੈ। ੧੯੭੩ ਵਿੱਚ ਰਾਜਧਾਨੀ ਨੂੰ ਇੱਥੇ ਲਿਆਉਣ ਦੀ ਵਿਉਂਤ ਬਣਾਈ ਗਈ ਸੀ। ਦੇਸ਼ ਦੀ ਰਾਸ਼ਟਰੀ ਸਭਾ ਇੱਥੇ ਫ਼ਰਵਰੀ ੧੯੯੬ ਵਿੱਚ ਆਈ ਪਰ ਕਈ ਸਰਕਾਰੀ ਦਫ਼ਤਰ ਪੁਰਾਣੀ ਰਾਜਧਾਨੀ, ਦਾਰ ਅਸ ਸਲਾਮ ਵਿੱਚ ਸਥਿੱਤ ਹਨ ਜੋ ਹੁਣ ਵਪਾਰਕ ਰਾਜਧਾਨੀ ਹੈ।

ਹਵਾਲੇ[ਸੋਧੋ]