ਸਮੱਗਰੀ 'ਤੇ ਜਾਓ

ਦੋਨਿਆਨਾ ਕੌਮੀ ਪਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੋਨਾਨਾ ਰਾਸ਼ਟਰੀ ਪਾਰਕ
ਆਈ.ਯੂ.ਸੀ.ਐੱਨ. ਦੂਜੀ ਸ਼੍ਰੇਣੀ ਦਾ (ਨੈਸ਼ਨਲ ਪਾਰਕ)
Marshes of Doñana in Huelva province
Map showing the location of ਦੋਨਾਨਾ ਰਾਸ਼ਟਰੀ ਪਾਰਕ
Map showing the location of ਦੋਨਾਨਾ ਰਾਸ਼ਟਰੀ ਪਾਰਕ
ਸਪੇਨ ਵਿੱਚ ਸਥਿਤੀ
LocationHuelva, Seville and Cádiz provinces - Andalusia, Spain
Area543 km2 (209.65 sq mi)
Established1969
Visitors392,958 (in 2007)
Governing bodyAndalusian Autonomous Government
ਕਿਸਮਕੁਦਰਤੀ
ਮਾਪਦੰਡvii, ix, x
ਅਹੁਦਾ1994 (18th session)
ਹਵਾਲਾ ਨੰ.685
ਖੇਤਰੀ ਪਾਰਟੀSpain
Regionਯੂਰਪ ਅਤੇ ਉੱਤਰੀ ਅਮਰੀਕਾ
Extensions2005
ਅਹੁਦਾMay 4, 1982[1]

ਦੋਨਾਨਾ ਰਾਸ਼ਟਰੀ ਪਾਰਕ ਇੱਕ ਕੁਦਰਤੀ ਰਾਖਵਾਂ ਖੇਤਰ ਹੈ ਇਹ ਆਂਦਾਲੂਸੀਆ ਸਪੇਨ ਵਿੱਚ ਸਥਿਤ ਹੈ। ਇਹ 543 ਕਿਮੀ.2 (209.65 sq mi) ਖੇਤਰ ਵਿੱਚ ਫੈਲਿਆ ਹੋਇਆ ਹੈ ਜਿਸ ਵਿਚੋਂ 135 ਕਿਮੀ.2 (52.12 sq mi) ਖੇਤਰ ਸੁਰਖਿਅਤ ਖੇਤਰ ਹੈ।[2] ਇਹ ਪਾਰਕ ਦਲਦਲ ਅਤੇ ਛੋਟੀਆਂ ਧਾਰਾਵਾਂ ਦਾ ਖੇਤਰ ਹੈ। ਇਹ ਲਾਸ ਮਰਿਸਮਸ ਵਿੱਚ ਗੁਅਦਲਕੁਇਵਰ ਨਦੀ ਦੇ ਮੁਹਾਨੇ (ਜਿਥੋਂ ਇਹ ਅੰਧ ਮਹਾਂਸਾਗਰ ਵਿੱਚ ਗਿਰਦੀ ਹੈ) ਤੇ ਸਥਿਤ ਹੈ। ਇਸਨੂੰ 1969 ਵਿੱਚ ਕੁਦਰਤੀ ਸੁਰਖਿਅਤ ਖੇਤਰ ਨਿਸਚਿਤ ਕੀਤਾ ਗਿਆ। ਸਪੇਨ ਦੀ ਸਰਕਾਰ ਨੇ ਇਹ ਖੇਤਰ ਖਰੀਦ ਕੇ ਇਸਨੂੰ ਇੱਕ ਕੁਦਰਤੀ ਸੁਰਖਿਅਤ ਖੇਤਰ ਬਣਾਇਆ।[3] ਇਹ ਖੇਤਰ ਦਲਦਲ ਦੇ ਪਾਣੀ ਦੇ ਕਾਰਨ ਲਗਾਤਾਰ ਖਤਰੇ ਵਿੱਚ ਰਹਿੰਦਾ ਹੈ। ਇਸ ਦਾ ਪਾਣੀ ਤਟ ਦੇ ਨਾਲ ਲਗਦੇ ਖੇਤਰ ਵਿੱਚ ਖੇਤੀ ਲਈ ਵਰਤਿਆ ਜਾਂਦਾ ਹੈ।

ਇਸ ਦਾ ਇਹ ਨਾਂ ਦੋਨਾ ਅਨਾ ਦੇ ਸਿਲਵਾ ਵੀ ਮੇਨਡੋਜ਼ਾ ਦੇ ਨਾਂ ਤੋਂ ਪਿਆ। ਉਹ ਮੇਦੀਨਾ-ਸੇਦੋਨੀਆ ਦੇ ਡੀਊਕ ਦੀ ਪਤਨੀ ਸੀ। 1994 ਵਿੱਚ ਯੂਨੇਸਕੋ ਨੇ ਇਸਨੂੰ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ। 2006 ਵਿੱਚ ਇੱਥੇ ਆਉਣ ਵਾਲੇ ਸੈਲਨੀਆ ਦੀ ਗਿਣਤੀ 376,287 ਸੀ।[4][5]

ਇਤਿਹਾਸ[ਸੋਧੋ]

ਬਾਹਰੀ ਲਿੰਕ[ਸੋਧੋ]

ਇਹ ਵੀ ਪੜੋ[ਸੋਧੋ]

ਹਵਾਲੇ[ਸੋਧੋ]

  1. "Ramsar List". Ramsar.org. Retrieved 16 April 2013.
  2. WWF (April 2011). "For a living planet" (PDF). Gland, Switzerland: WWF-World Wide Fund For Nature (formerly World Wildlife Fund). pp. 18–19. Archived from the original (PDF) on 21 ਜੂਨ 2012. Retrieved 6 April 2014. {{cite web}}: Unknown parameter |dead-url= ignored (|url-status= suggested) (help)
  3. A History of WWF
  4. Abel Chapman; Walter John Buck (1893). Wild Spain (España Agreste): Records of Sport with Rifle, Rod, and Gun, Natural History and Exploration. Gurney and Jackson. pp. 94–101.
  5. Walter John Buck (1910). Unexplored Spain. Longmans, Green. pp. 275–282.