ਦੋਰੋਥਿਆ ਲਾਂਗੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੋਰੋਥਿਆ ਲਾਂਗੇ
1936 ਵਿੱਚ, ਦੋਰੋਥਿਆ ਲਾਂਗੇ
ਜਨਮ
ਦੋਰੋਥਿਆ ਮਾਰਗਰੇਟਾ ਨੁਟਜ਼ਹੋਰਨ

(1895-05-26)ਮਈ 26, 1895
ਮੌਤਅਕਤੂਬਰ 11, 1965(1965-10-11) (ਉਮਰ 70)
ਰਾਸ਼ਟਰੀਅਤਾਅਮਰੀਕੀ
ਲਈ ਪ੍ਰਸਿੱਧਫੋਟੋਗ੍ਰਾਫੀ
ਜੀਵਨ ਸਾਥੀਮੇਨਾਰਡ ਡੀਕਸੋਨ (1920–1935)
ਪੌਲ ਸਚੁਸਟਰ ਟਾਇਲਰ (19351965)

ਦੋਰੋਥਿਆ ਲਾਂਗੇ (26 ਮਈ, 1895 – 11 ਅਕਤੂਬਰ, 1965) ਇੱਕ ਅਮਰੀਕੀ ਦਸਤਾਵੇਜ਼ੀ ਫੋਟੋਗ੍ਰਾਫਰ ਅਤੇ ਫ਼ੋਟੋਜਰਨਲਿਜ਼ਮ ਸੀ, ਜੋ ਐਫਐਸਏ ਦੇ ਲਈ ਆਰਥਿਕ ਮੰਦਵਾੜੇ ਦਾ ਕੰਮ ਕਰਨ ਬਾਰੇ ਵਧੇਰੇ ਜਾਣੀ ਜਾਂਦੀ ਸੀ। ਲਾਂਗੇ ਦੀਆਂ ਫੋਟੋਆਂ ਮਹਾਨ ਆਰਥਿਕ ਮੰਦਹਾੜੇ ਦੇ ਸਿੱਟੇ ਮਾਨਵੀ ਸਨ ਅਤੇ ਦਸਤਾਵੇਜ਼ੀ ਫੋਟੋਗ੍ਰਾਫੀ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੇ ਸੀ।

ਮੁੱਢਲਾ ਜੀਵਨ[ਸੋਧੋ]

ਲਾਂਗੇ ਦਾ ਜਨਮ 26 ਮਈ, 1895 ਨੂੰ 1041 ਬਲੂਮਫ਼ੀਲਡ ਸਟ੍ਰੀਟ, ਹੋਬੋਕਨ, ਨਿਊ ਜਰਸੀ ਵਿੱਖੇ ਹੋਇਆ। ਦੋਰੋਥਿਆ ਲਾਂਗੇ ਦਾ ਜਨਮ ਸਮੇਂ ਨਾਂ ਦੋਰੋਥਿਆ ਮਾਰਗਰੇਟਾ ਨੁਟਜ਼ਹੋਰਨ ਸੀ।[1][2] ਇਸਨੇ ਆਪਣਾ ਦਰਮਿਆਨਾ ਨਾਂ ਤਿਆਗ ਦਿੱਤਾ ਅਤੇ ਆਪਣੀ ਮਾਂ ਦਾ ਵਿਆਹ ਤੋਂ ਪਹਿਲਾਂ ਦਾ ਨਾਂ ਅਪਣਾਇਆ ਜਦੋਂ ਇਸ ਦੇ ਪਿਤਾ ਨੇ ਇਸ ਦੇ ਪਰਿਵਾਰ ਨੂੰ ਛੱਡ ਦਿੱਤਾ ਸੀ।

ਹਵਾਲੇ[ਸੋਧੋ]

  1. Lurie, Maxine N. and Mappen, Marc. Encyclopedia of New Jersey. 2004, page 455
  2. Vaughn, Stephen L. Encyclopedia of American Journalism. 2008, page 254