ਦੌਆਲਾ
ਦਿੱਖ
ਦੌਆਲਾ | |
|---|---|
![]() | |
| Interactive map of ਦੌਆਲਾ | |
| ਸਰਕਾਰ | |
| ਸਮਾਂ ਖੇਤਰ | ਯੂਟੀਸੀ+1 |
| • ਗਰਮੀਆਂ (ਡੀਐਸਟੀ) | ਯੂਟੀਸੀ+1 |
ਦੌਆਲਾ ਕੈਮਰੂਨ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਦੇਸ਼ ਦੇ ਲਿਤੋਰਾਲ ਖੇਤਰ ਦੀ ਰਾਜਧਾਨੀ ਜੈ। ਇੱਥੇ ਦੇਸ਼ ਦੀ ਸਭ ਤੋਂ ਵੱਡੀ ਬੰਦਰਗਾਹ ਅਤੇ ਪ੍ਰਮੁੱਖ ਅੰਤਰਰਾਸ਼ਟਰੀ ਹਵਾਈ-ਅੱਡਾ, ਦੂਆਲਾ ਅੰਤਰਰਾਸ਼ਟਰੀ ਹਵਾਈ-ਅੱਡਾ, ਸਥਿਤ ਹਨ ਅਤੇ ਇਹ ਦੇਸ਼ ਦੀ ਵਪਾਰਕ ਰਾਜਧਾਨੀ ਹੈ।
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
