ਸਮੱਗਰੀ 'ਤੇ ਜਾਓ

ਦੌਲਤ ਖਾਨ ਲੋਧੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੌਲਤ ਖਾਨ ਲੋਧੀ (ਉਰਦੂ: دولت خان لودی), ਦਿੱਲੀ ਸਲਤਨਤ ਦੇ ਆਖਰੀ ਸ਼ਾਸਕ ਇਬਰਾਹਿਮ ਲੋਧੀ ਦੇ ਕਾਲ ਵਿੱਚ, ਲਾਹੋਰ ਦਾ ਗਵਰਨਰ ਸੀ। ਇਬਰਾਹਿਮ ਲੋਧੀ ਦੇ ਅਭਿਮਾਨੀ ਹੋਣ ਕਰਕੇ ਇਸਨੇ ਕਾਬੁਲ ਦੇ ਸ਼ਾਸਕ ਬਾਬਰ ਨੂੰ ਇਬਰਾਹਿਮ ਲੋਧੀ ਵਿਰੁੱਧ ਜੰਗ ਲੜਨ ਲਈ ਕਿਹਾ।