ਸਮੱਗਰੀ 'ਤੇ ਜਾਓ

ਦੱਖਣੀ ਦ੍ਰਾਵਿੜ ਭਾਸ਼ਾਵਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੱਖਣੀ ਦ੍ਰਾਵਿਡ਼ੀ/ਦ੍ਰਵੜੀ ਜਿਆ ਤਮਿਲ਼-ਸੰਨੜ ਭਾਸ਼ਾਵਾਂ ਦ੍ਰਾਵਿਡ਼ ਭਾਸ਼ਾ ਪਰਿਵਾਰ ਦੀਆਂ ਚਾਰ ਹਿੱਸਿਆਂ ਵਿੱਚੋਂ ਇੱਕ ਹੈ। ਇਸ ਵਿੱਚ ਸਾਹਿਤਕ ਭਾਸ਼ਾਵਾਂ ਤਮਿਲ, ਕੰਨਡ਼, ਮਲਿਆਲਮ ਅਤੇ ਤੁਲੂ ਦੇ ਨਾਲ-ਨਾਲ ਕਈ ਗੈਰ-ਸਾਹਿਤਕ ਭਾਸ਼ਾਂ ਜਿਵੇਂ ਕਿ ਬਡਾਗਾ, ਇਰੁਲਾ, ਕੋਟਾ, ਕੁਰੁੰਬਾ, ਟੋਡਾ ਅਤੇ ਕੋਡਾਵਾ ਸ਼ਾਮਲ ਹਨ।