ਸਮੱਗਰੀ 'ਤੇ ਜਾਓ

ਦੱਖਣੀ ਸਰਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੱਖਣੀ ਸਰਾਂ ਭਾਰਤੀ ਪੰਜਾਬ ਦੀ ਇਤਿਹਾਸਕ ਇਮਾਰਤ ਹੈ। ਇਹ ਸਰਾਂ ਨਕੋਦਰ-ਕਪੂਰਥਲਾ ਰੋਡ ਉੱਪਰ ਵਸੇ ਜਹਾਂਗੀਰ ਪਿੰਡ ਦੇ ਖੇਤਾਂ ਵਿੱਚ ਸਥਿਤ ਹੈ।[1] ਇਸ ਨੂੰ ਜਾਣ ਲਈ ਕੋਈ ਰਸਤਾ ਨਹੀਂ। ਇਸ ਦੇ ਆਲੇ ਦੁਆਲੇ ਖੇਤ ਹਨ। ਕੋਲੋਂ ਦੀ ਕਾਲੀ ਵੇਈਂ ਵਗਦੀ ਹੈ।[1]

ਹਵਾਲੇ[ਸੋਧੋ]

  1. 1.0 1.1 "ਕੋਈ ਰਾਹ ਨਹੀਂ ਜਾਂਦਾ [[ਸ਼ਾਹਜਹਾਂ]] ਵੱਲੋਂ ਬਣਵਾਈ ਸਰਾਂ ਨੂੰ". ਪੰਜਾਬੀ ਟ੍ਰਿਬਿਉਨ. 9 ਸਤੰਬਰ 2012. {{cite web}}: URL–wikilink conflict (help)