ਸਮੱਗਰੀ 'ਤੇ ਜਾਓ

ਦੱਖਣ ਗੰਗੋਤਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੱਖਣ ਗੰਗੋਤਰੀ

ਦੱਖਣ ਗੰਗੋਤਰੀ ਅੰਟਾਰਕਟਿਕਾ ਵਿੱਚ ਭਾਰਤ ਦਾ ਪਹਿਲਾ ਸੋਧ ਕੇਂਦਰ ਸੀ। ਇਹ ਦੱਖਣੀ ਧਰੁਵ ਤੋਂ 2,500 ਕਿਲੋਮੀਟਰ ਦੀ ਦੂਰੀ ਉੱਤੇ ਹੈ।[1] ਇਸਨੂੰ ਫ਼ਿਲਹਾਲ ਆਵਾਜਾਈ ਅਤੇ ਢੁਆਈ ਕੈਂਪ ਵੱਜੋਂ ਵਰਤਿਆ ਜਾਂਦਾ ਹੈ।[2] 

ਇਸਨੂੰ 1983–84 ਵਿੱਚ ਇੱਕ 81 ਮੈਂਬਰਾਂ ਵਾਲੀ ਟੀਮ ਵੱਲੋਂ ਅੱਠ ਹਫ਼ਤਿਆਂ ਅੰਦਰ ਬਣਾਇਆ ਗਿਆ ਸੀ।[3][4] ਉਸਾਰੀ ਜਨਵਰੀ 1984 ਵਿੱਚ ਭਾਰਤੀ ਫ਼ੌਜ ਦੀ ਮਦਦ ਨਾਲ ਪੂਰੀ ਕੀਤੀ ਗਈ ਸੀ ਅਤੇ ਫ਼ਿਰ ਇੱਥੇ ਸੋਵੀਅਤ ਅਤੇ ਪੂਰਬੀ ਜਰਮਨ ਲੋਕਾਂ ਨਾਲ ਮਿਲ ਕੇ ਭਾਰਤ ਦਾ ਗਣਤੰਤਰ ਦਿਵਸ ਮਨਾਇਆ ਗਿਆ।

ਹਵਾਲੇ

[ਸੋਧੋ]
  1. "Annual Report 1984-1985" (PDF). Ministry of Earth Sciences (PDF). Department of Ocean Development. 1985 [1985]. Archived from the original (PDF) on 2013-04-25. Retrieved Apr 14, 2014. {{cite web}}: Unknown parameter |deadurl= ignored (|url-status= suggested) (help)
  2. http://pib.nic.in/newsite/erelcontent.aspx?relid=6881