ਸਮੱਗਰੀ 'ਤੇ ਜਾਓ

ਦ ਗਰੇਟ ਖਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦ ਗਰੇਟ ਖਲੀ
ਦ ਗਰੇਟ ਖਲੀ 2008 ਵਿੱਚ
ਜਨਮ ਨਾਮਦਲੀਪ ਸਿੰਘ ਰਾਣਾ
ਜਨਮ (1972-08-27) 27 ਅਗਸਤ 1972 (ਉਮਰ 54)
Dhiraina, ਹਿਮਾਚਲ ਪ੍ਰਦੇਸ਼, ਭਾਰਤ
ਪ੍ਰੋਫੈਸ਼ਨਲ ਕੁਸ਼ਤੀ ਕੈਰੀਅਰ
ਰਿੰਗ ਨਾਮਦ ਗਰੇਟ ਖਲੀ[1] ਜੇਂਟ ਸਿੰਘ[1]
ਦਲੀਪ ਸਿੰਘ[2]
ਕੱਦ7 ft 1 in (2.16 m)[3]
ਭਾਰ347 lb (157 kg)[3]
ਟ੍ਰੇਨਰAll Pro Wrestling[1]
ਪਹਿਲਾ ਮੈਚ7 ਅਕਤੂਬਰ 2000[1][4]

ਦਲੀਪ ਸਿੰਘ ਰਾਣਾ WWE ਦਾ ਇੱਕ ਪਹਿਲਵਾਨ ਅਤੇ ਇੱਕ ਅਦਾਕਾਰ ਹੈ। ਇਸ ਦਾ ਜਨਮ 27 ਅਗਸਤ,1972 ਹਿਮਾਚਲ ਪਰਦੇਸ਼ ਵਿੱਚ ਹੋਇਆ। ਇਹ ਪੰਜਾਬ ਦੇ ਵਿੱਚ ਪੁਲਿਸ ਅਫਸਰ ਸਨ। ਇਹਨਾਂ ਦੀ ਲੰਬਾਈ 2,16 ਮੀਟਰ ਅਤੇ ਇਹਨਾਂ ਦਾ ਭਾਰ 190 ਕਿਲੋ ਹੈ।

ਆਪਣੇ ਪੇਸ਼ੇਵਰ ਕੁਸ਼ਤੀ ਕੈਰੀਅਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਉਹ ਪੰਜਾਬ ਰਾਜ ਪੁਲਿਸ ਲਈ ਇੱਕ ਅਧਿਕਾਰੀ ਸੀ। ਉਹ ਚਾਰ ਹਾਲੀਵੁੱਡ ਫਿਲਮਾਂ, ਦੋ ਬਾਲੀਵੁੱਡ ਫਿਲਮਾਂ ਅਤੇ ਕਈ ਟੈਲੀਵਿਜ਼ਨ ਸ਼ੋਅਜ਼ ਵਿੱਚ ਨਜ਼ਰ ਆਇਆ ਹੈ।

ਹਵਾਲੇ

[ਸੋਧੋ]
  1. 1 2 3 4 "The Great Khali". CANOE. Archived from the original on 30 ਜੂਨ 2012. Retrieved 2 April 2008. {{cite web}}: Unknown parameter |dead-url= ignored (|url-status= suggested) (help)
  2. "Khali at OWOW". Online World of Wrestling.com. Retrieved 23 September 2007.
  3. 1 2 "Bio". WWE. Retrieved 22 October 2011.
  4. 7 April 2006 Edition of SmackDown!