ਧਰਤਿ ਵੰਗਾਰੇ ਤਖ਼ਤ ਨੂੰ - ਭਾਰਤੀ ਕਿਸਾਨ ਅੰਦੋਲਨ(2020-2021) ਬਾਰੇ ਲਿਖੀ ਪੰਜਾਬੀ ਕਵਿਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਧਰਤਿ ਵੰਗਾਰੇ ਤਖ਼ਤ ਨੂੰ - ਭਾਰਤੀ ਕਿਸਾਨ ਅੰਦੋਲਨ(2020-2021) ਬਾਰੇ ਲਿਖੀ ਪੰਜਾਬੀ ਕਵਿਤਾ ਭਾਰਤੀ ਕਿਸਾਨ ਅੰਦੋਲਨ 2020 -2021 ਬਾਰੇ ਲਿਖੀ ਪੰਜਾਬੀ ਕਵਿਤਾ ਦਾ ਪੀ.ਡੀ. ਐਫ. ਦਸਤਾਵੇਜ਼ ਹੈ ਜਿਸਦਾ ਸੰਕਲਨ ਅਤੇ ਸੰਪਾਦਨ ਪੰਜਾਬੀ ਦੇ ਨਾਮਵਰ ਸ਼ਾਇਰ ਪ੍ਰੋ.ਗੁਰਭਜਨ ਗਿੱਲ ਨੇ ਕੀਤਾ ਹੈ ।

ਸਮਗਰੀ ਲਿੰਕ[ਸੋਧੋ]

ਧਰਤਿ ਵੰਗਾਰੇ ਤਖ਼ਤ ਨੂੰ - ਭਾਰਤੀ ਕਿਸਾਨ ਅੰਦੋਲਨ(2020-2021) ਬਾਰੇ ਲਿਖੀ ਪੰਜਾਬੀ ਕਵਿਤਾ