ਧਰਮ ਸਿੰਘ ਫ਼ੱਕਰ
ਦਿੱਖ
ਧਰਮ ਸਿੰਘ ਫ਼ੱਕਰ | |
|---|---|
| ਜਨਮ | ਧਰਮ ਸਿੰਘ birth date and age |
| ਮੌਤ | ਨਵੰਬਰ 1974 |
| ਪੇਸ਼ਾ | ਰਾਜਨੀਤਕ ਜਥੇਬੰਦਕ |
ਕਾਮਰੇਡ ਧਰਮ ਸਿੰਘ ਫ਼ੱਕਰ (?- ਨਵੰਬਰ 1974) ਪੈਪਸੂ ਦੀ ਮੁਜ਼ਾਰਾ ਲਹਿਰ ਦੇ ਮੋਢੀ ਅਤੇ ਵਿਧਾਇਕ ਵੀ ਰਹੇ ਸਨ। ਉਹ ਤੇਜਾ ਸਿੰਘ ਸੁਤੰਤਰ ਅਤੇ ਜੰਗੀਰ ਸਿੰਘ ਜੋਗਾ ਦੇ ਯੁਧ-ਸਾਥੀ ਸਨ।