ਸਮੱਗਰੀ 'ਤੇ ਜਾਓ

ਧੀਆਂ ਮੇਰੀਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਧੀਆਂ ਮੇਰੀਆਂ
ਸ਼ੈਲੀਡਰਾਮਾ
ਕਹਾਣੀਕੁਲਦੀਪ ਸਿੰਘ ਛਿੱਬਰ
ਮੂਲ ਦੇਸ਼ਭਾਰਤ
ਮੂਲ ਭਾਸ਼ਾਪੰਜਾਬੀ
No. of episodes482
ਨਿਰਮਾਤਾ ਟੀਮ
ਨਿਰਮਾਤਾਸ਼ਸ਼ੀ ਮਿੱਤਲ
ਸੁਮੀਤ ਮਿੱਤਲ
ਲੰਬਾਈ (ਸਮਾਂ)22 ਮਿੰਟ
Production companyਸ਼ਸ਼ੀ ਸੁਮੀਤ ਪ੍ਰੋਡਕਸ਼ਨਜਸ
ਰਿਲੀਜ਼
Original networkਜ਼ੀ ਪੰਜਾਬੀ
Original release6 ਜੂਨ 2022 (2022-06-06) –
ਮੌਜੂਦਾ

ਧੀਆਂ ਮੇਰੀਆਂ ਇੱਕ ਭਾਰਤੀ ਪੰਜਾਬੀ ਭਾਸ਼ਾ ਦੀ ਟੈਲੀਵਿਜ਼ਨ ਲੜੀ ਹੈ ਜਿਸਦਾ ਪਰਸਾਰਨ 6 ਜੂਨ 2022 ਤੋਂ ਜ਼ੀ ਪੰਜਾਬੀ 'ਤੇ ਸ਼ੁਰੂ ਹੋਇਆ।[1] ਇਸ ਵਿੱਚ ਕਿਰਨਬੀਰ ਕੌਰ ਅਤੇ ਮਨਦੀਪ ਸਿੰਘ ਬਮਰਾ ਮੁੱਖ ਭੂਮਿਕਾਵਾਂ ਵਿੱਚ ਸਨ।[2] ਇਹ ਤੇਲਗੂ ਟੀਵੀ ਸੀਰੀਜ਼ ਰਾਧਾਮਾ ਕੁਥਰੂ (Lua error in package.lua at line 80: module 'Module:Lang/data/iana scripts' not found.; ਅਨੁ.ਰਾਧਾਮਾ ਦੀ ਧੀਆਂ) ਦਾ ਰੀਮੇਕ ਹੈ।[3] ਇਹ ਸ਼ਸ਼ੀ ਸੁਮੀਤ ਪ੍ਰੋਡਕਸ਼ਨਸ ਦੇ ਬੈਨਰ ਹੇਠ ਸ਼ਸ਼ੀ ਅਤੇ ਸੁਮੀਤ ਮਿੱਤਲ ਦੁਆਰਾ ਨਿਰਮਾਣ ਕੀਤਾ ਗਿਆ ਹੈ।[4]

ਹਵਾਲੇ

[ਸੋਧੋ]
  1. "A story of grit and determination, Zee Punjabi's new show, 'Dheeyan Meriyan' is all set to enthrall the audience". International News and Views. Archived from the original on 2023-11-17. Retrieved 2023-11-17.
  2. "Get ready for a thrilling weekend as Nayan meets Dheeyan Meriyan on this MahaShanivaar". Indian News Calling. Retrieved 2023-11-17."Get ready for a thrilling weekend as Nayan meets Dheeyan Meriyan on this MahaShanivaar". Indian News Calling. Retrieved 17 November 2023.
  3. "The Upcoming 'Dheeyan Meriyan' Episode will take a Terrible Turn". Hindustan Metro. Retrieved 2023-11-17.
  4. "Why did Sargun attack his own father with a knife?". 5 Dariya News. Retrieved 2023-11-17.