ਧੇਮਾਜੀ
ਦਿੱਖ
ਧੇਮਾਜੀ | |
|---|---|
| ਗੁਣਕ: 27°29′N 94°35′E / 27.48°N 94.58°E | |
| ਦੇਸ਼ | ਭਾਰਤ |
| ਰਾਜ | ਅਸਾਮ |
| ਜ਼ਿਲ੍ਹਾ | ਧੇਮਾਜੀ |
| ਖੇਤਰ | |
| • ਕੁੱਲ | 3.5 km2 (1.4 sq mi) |
| ਉੱਚਾਈ | 91 m (299 ft) |
| ਆਬਾਦੀ (2011) | |
| • ਕੁੱਲ | 12,816 |
| • ਘਣਤਾ | 3,700/km2 (9,500/sq mi) |
| ਭਾਸ਼ਾਵਾਂ | |
| • ਸਰਕਾਰੀ | ਅਸਾਮੀ |
| ਸਮਾਂ ਖੇਤਰ | ਯੂਟੀਸੀ+5:30 (IST) |
| ISO 3166 ਕੋਡ | IN-AS |
| ਵਾਹਨ ਰਜਿਸਟ੍ਰੇਸ਼ਨ | AS 22 |
| ਲਿੰਗ ਅਨੁਪਾਤ | 1000:915 ♂/♀ |
| ਵੈੱਬਸਾਈਟ | www |
ਧੇਮਾਜੀ (Pron: deɪˈmɑ:ʤi or di:ˈmɑ:ʤi) ਅਸਾਮ ਵਿੱਚ ਇੱਕ ਸ਼ਹਿਰ ਹੈ ਅਤੇ ਇਹ ਧੇਮਾਜੀ ਜ਼ਿਲ੍ਹੇ, ਆਸਾਮ, ਭਾਰਤ ਦਾ ਮੁੱਖ ਦਫ਼ਤਰ ਹੈ।
ਵ੍ਯੁਪੱਤੀ
[ਸੋਧੋ]ਜ਼ਿਲੇ ਦਾ ਨਾਮ ਧੇਮਾਜੀ ਦੇਵਰੀ ਸ਼ਬਦ ਧੇਮਾ-ਜੀ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਜ਼ਿਆਦਾ ਪਾਣੀ ਇਸ ਨੂੰ ਹੜ੍ਹਾਂ ਵਾਲੇ ਖੇਤਰ ਵਜੋਂ ਦਰਸਾਉਂਦਾ ਹੈ।