ਨਤਾਸ਼ਾ ਜਿਮੇਨਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਤਾਸ਼ਾ ਜਿਮੇਨਜ਼
ਰਾਸ਼ਟਰੀਅਤਾਕੋਸਟ ਰਿਕਾ
ਪ੍ਰਸਿੱਧੀ ਟਰਾਂਸ ਅਤੇ ਇੰਟਰਸੈਕਸ ਕਾਰਕੁੰਨ

ਨਤਾਸ਼ਾ ਜਿਮੇਨਜ਼ ਇਕ ਟਰਾਂਸ ਅਤੇ ਇੰਟਰਸੈਕਸ ਕਾਰਕੁੰਨ ਅਤੇ ਲੇਖਕ ਹੈ, ਜੋ ਅੱਜ-ਕੱਲ੍ਹ ਮੁਲਾਬੀ ਦਾ ਜਨਰਲ ਕੋਆਰਡੀਨੇਟਰ ਹੈ[1] ਅਤੇ ਉਹ ਪਹਿਲੀ ਇੰਟਰਸੈਕਸ ਮਨੁੱਖੀ ਅਧਿਕਾਰ ਫੰਡ ਦੀ ਅਡਵਾਈਜਰੀ ਬੋਰਡ ਮੈਂਬਰ ਹੈ।[1][2] ਮਨੁੱਖੀ ਅਧਿਕਾਰ 'ਤੇ ਇੰਟਰ-ਅਮਰੀਕੀ ਕਮਿਸ਼ਨ ਤੋਂ ਪਹਿਲਾਂ ਉਸਨੇ ਮਨੁੱਖੀ ਅਧਿਕਾਰਾਂ 'ਤੇ ਪਹਿਲੀ ਇੰਟਰਸੈਕਸ ਹੀਅਰਿੰਗ ਵਿਚ ਸ਼ਾਮਿਲ ਹੋਈ ਸੀ।[3]


ਸਰਗਰਮੀ[ਸੋਧੋ]

30 ਸਾਲਾਂ ਤੋਂ ਵੱਧ ਸਮੇਂ ਲਈ ਇਕ ਇੰਟਰਸੈਕਸ ਅਤੇ ਟਰਾਂਸ ਕਾਰਕੁੰਨ, ਜਿਮੇਨਜ਼ ਨੇ ਲਾਤੀਨੀ ਅਮਰੀਕਾ ਵਿਚ ਨਾਰੀਵਾਦੀ ਅਤੇ ਐਲ.ਜੀ.ਬੀ.ਟੀ ਅੰਦੋਲਨ ਵਿਚ ਆਪਣੀ ਸਰਗਰਮਤਾ ਸ਼ੁਰੂ ਕੀਤੀ[1] ਅਤੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਵਿਚ ਭਾਸ਼ਣ ਦਿੱਤਾ।[4]


ਕੰਮ[ਸੋਧੋ]

ਜਿਮੇਨਜ਼ ਨੇ ਇਸ 'Erfahrungen intergeschlechtlicher Menschen in der Welt der zwei Geschlechter' ਵਿਚ ਯੋਗਦਾਨ ਪਾਇਆ, ਜਿਸ ਨੂੰ ਅਲੀਸਾ ਬਾਰਥ ਦੁਆਰਾ ਸੰਪਾਦਿਤ ਕਿਰਾ ਗਿਆ ਸੀ[5] ਅਤੇ 'ਵੱਟ ਇਜ ਦ ਪੋਇੰਟ ਆਫ ਏ ਰੇਵੋਲਿਉਸ਼ਨ ਇਫ ਆਈ ਕਾਂਟ ਡਾਂਸ' ਜੇਨ ਬੇਰੀ ਅਤੇ ਜੇਲਿਨਾ ਡੋਰਡੇਵਿਕ ਨੇ ਬਣਾਈ ਸੀ। Interdicciones ਨੂੰ ਮਾਉਰੋ ਕੈਬਰਲ ਨੇ ਸੰਪਾਦਿਤ ਕੀਤੀ ਸੀ।[1][1]


ਇਹ ਵੀ ਵੇਖੋ[ਸੋਧੋ]

  • ਅੰਤਰਰਾਸ਼ਟਰੀ ਲੇਸਬੀਅਨ, ਗੇ, ਬਾਇਸੈਕਸੁਅਲ, ਟਰਾਂਸ ਅਤੇ ਇੰਟਰਸੈਕਸ ਐਸੋਸੀਏਸ਼ਨ


ਹਵਾਲੇ[ਸੋਧੋ]

  1. 1.0 1.1 1.2 1.3 1.4 "Introducing the Intersex Fund team at Astraea!". Astraea Lesbian Foundation for Justice. Astraea Lesbian Foundation for Justice. June 16, 2015. Archived from the original on July 3, 2015. Retrieved 2015-07-02. 
  2. "Boost for Intersex activists and organisations". SOGI News.com. RFSL. January 16, 2015. Archived from the original on July 4, 2015. Retrieved 2015-07-02. 
  3. Situation of Human Rights of Intersex Persons in the Americas, Center for Human Rights and Humanitarian Law, March 21, 2013
  4. "Voices of LGBTI Defenders". International Service for Human Rights. June 26, 2015. Retrieved 2015-07-03. 
  5. Barth, Elisa, ed. (2013). Inter: Erfahrungen intergeschlechtlicher Menschen in der Welt der zwei Geschlechter (in German). Berlin: NoNo Verlag. ISBN 978-3-942471-03-9.