ਨਰਸਿੰਘ ਯਾਦਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਰਸਿੰਘ ਪੰਚਮ ਯਾਦਵ (ਜਨਮ: 6 ਅਗਸਤ 1989) ਇੱਕ ਭਾਰਤੀ ਪਹਿਲਵਾਨ ਹੈ। ਇਸਨੂੰ 2010 ਕਾਮਨਵੈਲਥ ਖੇਡਾਂ ਵਿੱਚ  74 ਕਿਲੋਗ੍ਰਾਮ ਪੁਰਸ਼ ਵਰਗ ਵਿੱਚ ਫ੍ਰੀਸਟਾਇਲ ਕੁਸ਼ਤੀ ਵਿਚ ਸੋਨੇ ਦਾ ਤਮਗਾ ਜਿਤਿਆ।[1]

ਹਵਾਲੇ[ਸੋਧੋ]

  1. "The Hindu". Archived from the original on 2010-10-21. Retrieved 2016-08-20. {{cite web}}: Unknown parameter |dead-url= ignored (help)