ਨਰਿੰਦਰ ਮੈਨਨ
ਦਿੱਖ
| ਨਿੱਜੀ ਜਾਣਕਾਰੀ | |
|---|---|
| ਪੂਰਾ ਨਾਮ | Narendra Narayan Menon |
| ਜਨਮ | 7 ਜਨਵਰੀ 1946 Indore, Madhya Pradesh, India |
| ਬੱਲੇਬਾਜ਼ੀ ਅੰਦਾਜ਼ | Right-hand bat |
| ਭੂਮਿਕਾ | Wicket-keeper |
| ਅੰਪਾਇਰਿੰਗ ਬਾਰੇ ਜਾਣਕਾਰੀ | |
| ਓਡੀਆਈ ਅੰਪਾਇਰਿੰਗ | 4 (1993–1998) |
ਸਰੋਤ: Cricinfo, 26 June | |
ਨਰਿੰਦਰ ਨਾਰਾਇਣ ਮੈਨਨ (ਜਨਮ 7 ਜਨਵਰੀ 1946 ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ) ਇੱਕ ਸਾਬਕਾ ਭਾਰਤੀ ਪਹਿਲੇ ਦਰਜੇ ਦਾ ਕ੍ਰਿਕਟਰ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਅਤੇ ਵਿਕਟਕੀਪਰ ਹੈ। ਉਸਨੇ ਰਣਜੀ ਟਰਾਫੀ ਵਿਚ ਮੱਧ ਪ੍ਰਦੇਸ਼ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ। ਉਸਨੇ 1993-98 ਦੌਰਾਨ ਇੱਕ ਅੰਤਰਰਾਸ਼ਟਰੀ ਅੰਪਾਇਰ ਵਜੋਂ ਸੇਵਾ ਨਿਭਾਈ। ਉਸਨੇ ਕੁਲ ਚਾਰ ਵਨ ਡੇਅ ਅੰਤਰਰਾਸ਼ਟਰੀ ਮੈਚਆਪਣੀ ਭੂਮਿਕਾ ਨਿਭਾਈ।[1] ਉਸ ਦਾ ਬੇਟਾ ਨਿਤਿਨ ਮੈਨਨ ਵੀ ਇੱਕ ਅੰਤਰਰਾਸ਼ਟਰੀ ਅੰਪਾਇਰ ਹੈ।[2]
ਇਹ ਵੀ ਵੇਖੋ
[ਸੋਧੋ]
ਬਾਹਰੀ ਲਿੰਕ
[ਸੋਧੋ]ਹਵਾਲੇ
[ਸੋਧੋ]- ↑ "Narendra Menon". ESPN Cricinfo. Retrieved 16 May 2014.
- ↑ "Nitin Menon in Elite panel of umpires for 2020-21". ESPN Cricinfo. Retrieved 29 June 2020.