ਨਵਨਿੰਦਰ ਬਹਿਲ
ਦਿੱਖ
ਨਵਨਿੰਦਰ ਬਹਿਲ | |
---|---|
ਤਸਵੀਰ:Behls.JPG ਟੈਲੀ ਫਿਲਮ ਰਾਣੀ ਕੋਕਲਾਂ ਵਿੱਚ ਲਲਿਤ ਬਹਿਲ ਅਤੇ ਨਵਨਿੰਦਰ ਬਹਿਲ | |
ਜਨਮ | ਨਰਿੰਦਰਜੀਤ ਘੁੰਮਣ (1949-10-30) 30 ਅਕਤੂਬਰ 1949 (ਉਮਰ 75) ਦਿੱਲੀ, ਭਾਰਤ |
ਪੇਸ਼ਾ | ਡਾਇਰੈਕਟਰ, ਲੇਖਕ, ਅਦਾਕਾਰ |
ਜੀਵਨ ਸਾਥੀ | ਲਲਿਤ ਬਹਿਲ |
ਨਵਨਿੰਦਰ ਬਹਿਲ (ਜਨਮ ਨਰਿੰਦਰਜੀਤ ਘੁੰਮਣ, 30 ਅਕਤੂਬਰ 1949) ਇੱਕ ਭਾਰਤੀ ਥੀਏਟਰ ਅਤੇ ਟੈਲੀਵਿਜ਼ਨ ਡਾਇਰੈਕਟਰ, ਲੇਖਿਕਾ ਅਤੇ ਅਦਾਕਾਰਾ ਹੈ।[1]