ਨਾਗਲਪੁਰ ਝੀਲ
ਦਿੱਖ
| ਨਾਗਲਪੁਰ ਝੀਲ | |
|---|---|
![]() | |
| ਸਥਿਤੀ | ਨਾਗਲਪੁਰ, ਮਹਿਸਾਣਾ, ਗੁਜਰਾਤ |
| ਗੁਣਕ | 23°34′17″N 72°21′08″E / 23.571272°N 72.352179°E |
| Primary inflows | Storm water, treated waste water |
| Basin countries | ਭਾਰਤ |
| Settlements | ਮਹਿਸਾਣਾ |
ਨਾਗਲਪੁਰ ਝੀਲ ਭਾਰਤ ਦੇ ਗੁਜਰਾਤ ਰਾਜ ਵਿੱਚ ਮਹਿਸਾਣਾ ਸ਼ਹਿਰ ਦੇ ਨਾਗਲਪੁਰ ਇਲਾਕੇ ਵਿੱਚ ਹੈ। ਇਸ ਨੂੰ ਜਨਤਕ ਥਾਂ ਵਜੋਂ ਵਿਕਸਤ ਕਰਨ ਦਾ ਪ੍ਰਸਤਾਵ ਹੈ। ਗੁਜਰਾਤ ਅਰਬਨ ਡਿਵੈਲਪਮੈਂਟ ਕਾਰਪੋਰੇਸ਼ਨ ਦੁਆਰਾ ਪ੍ਰੋਜੈਕਟ ਦੇ ਤਹਿਤ, ਟ੍ਰੀਟ ਕੀਤੇ ਗਏ ਸੀਵਰੇਜ ਦੇ ਪਾਣੀ ਨੂੰ ਝੀਲ ਵਿੱਚ ਸੁੱਟਿਆ ਜਾਣਾ ਸੀ। ਪਰ ਸੀਵਰੇਜ ਦਾ ਪਾਣੀ ਬਿਨਾਂ ਟਰੀਟ ਕੀਤੇ ਝੀਲ ਵਿੱਚ ਸੁੱਟ ਦਿੱਤਾ ਗਿਆ।[1]
ਇਤਿਹਾਸ
[ਸੋਧੋ]ਜਨਵਰੀ 2019 ਵਿੱਚ, ਮਹਿਸਾਣਾ ਨਗਰਪਾਲਿਕਾ ਨੇ ਝੀਲ ਦੇ ਵਿਕਾਸ ਲਈ ਇੱਕ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਤਿਆਰ ਕਰਨ ਲਈ ਇੱਕ ਸਲਾਹਕਾਰ ਨਿਯੁਕਤ ਕੀਤਾ ਸੀ।
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "મહેસાણાનાં નાગલપુરનું તળાવ દૂષિત પાણીથી ભરાયું, રોગચાળાની દહેશત". Sandesh (in ਗੁਜਰਾਤੀ). Retrieved 2020-01-24.
ਸ਼੍ਰੇਣੀਆਂ:
- Pages using gadget WikiMiniAtlas
- CS1 ਗੁਜਰਾਤੀ-language sources (gu)
- Infobox mapframe without OSM relation ID on Wikidata
- Articles with short description
- Short description is different from Wikidata
- Pages using infobox body of water with auto short description
- ਗੁਜਰਾਤ ਦੀਆਂ ਝੀਲਾਂ
- Pages using the Kartographer extension
