ਸਮੱਗਰੀ 'ਤੇ ਜਾਓ

ਨਾਗੋਯਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਾਗੋਯਾ ਜਪਾਨ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਹੈ।  ਇਸ ਸ਼ਹਿਰ ਦੀ ਆਬਾਦੀ 2010 ਵਿੱਚ 20 ਅਤੇ ਇੱਕ ਤਿਮਾਹੀ ਲੱਖ ਲੋਕਾਂ ਤੋਂ ਵੱਧ ਸੀ। ਇਹ ਆਈਚੀ ਪਰੀਫੈਕਚਰ ਵਿੱਚ ਹੈ।[1] ਨੇਗਾਯਾ ਵਿੱਚ 16 ਵਾਰਡ ਹਨ।

ਸੰਬੰਧਿਤ ਸਫ਼ੇ[ਸੋਧੋ]

ਹਵਾਲੇ[ਸੋਧੋ]

  1. Nussbaum, Louis-Frédéric. (2005). "Nagoya" in Japan Encyclopedia, p. 685.